spot_img
Homeਮਾਝਾਗੁਰਦਾਸਪੁਰਮੁੱਖ ਮੰਤਰੀ ਚੰਨੀ ਪਹੁੰਚੇ ਬਟਾਲਾ,ਅਸ਼ਵਨੀ ਸੇਖੜੀ ਦੇ ਹੱਕ ਵਿੱਚ ਜਨਸਭਾ ਨੂੰ ਕੀਤਾ...

ਮੁੱਖ ਮੰਤਰੀ ਚੰਨੀ ਪਹੁੰਚੇ ਬਟਾਲਾ,ਅਸ਼ਵਨੀ ਸੇਖੜੀ ਦੇ ਹੱਕ ਵਿੱਚ ਜਨਸਭਾ ਨੂੰ ਕੀਤਾ ਸੰਬੋਧਿਤ

ਬਟਾਲਾ (ਵਿਕਰਮ ਚੀਮਾ )

ਮੁਖ ਮੰਤਰੀ ਪੰਜਾਬ ਚਰਨਜੀਤ ਚੰਨੀ ਪਹੁਚੇ ਹਲਕਾ ਬਟਾਲਾ ਵਿਖੇ ਅਤੇ ਉਥੇ ਹੀ ਚਰਨਜੀਤ ਸਿੰਘ ਚੰਨੀ ਵਲੋਂ ਬਟਾਲਾ ਵਿਖੇ ਉਮੀਦਵਾਰ ਅਸ਼ਵਨੀ ਸੇਖੜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸੰਬੋਧਨ ਕੀਤਾ ਉਥੇ ਹੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਵਿਰੋਧੀ ਰਾਜਨੀਤਿਕ ਪਾਰਟੀਆਂ ਆਪ ਅਤੇ ਅਕਾਲੀ ਦਲ ਤੇ ਸ਼ਬਦੀ ਵਾਰ ਵੀ ਕੀਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪਿਛਲੇ 111 ਦਿਨਾਂ ਵਿੱਚ ਜੋ ਕੰਮ ਕੀਤੇ ਹਨ ਉਹ ਕੰਮ ਲੋਕਹਿਤ ਹਨ ਉਹਨਾਂ ਕਿਹਾ ਕਿ ਜਨਤਾ ਹੁਣ ਓਹਨਾ ਨੂੰ ਪੂਰੇ ਪੰਜ ਸਾਲ ਦਾ ਮੌਕਾ ਦੇਵੇ ਉਹ ਲੋਕਾਂ ਦੇ ਵਿਸ਼ਵਾਸ਼ ਨੂੰ ਟੁੱਟਣ ਨਹੀਂ ਦੇਣਗੇ ਨਾਲ ਹੀ ਉਹਨਾਂ ਕਿਹਾ ਕਿ ਅਸ਼ਵਨੀ ਸੇਖੜੀ ਨੂੰ ਜਿੱਤਾ ਕੇ ਭੇਜੋ ਅਤੇ ਕਾਂਗਰਸ ਸਰਕਾਰ ਦੇ ਹੱਥ ਮਜਬੂਤ ਕਰੋ ਬਾਕੀ ਹੋਰ ਕ਼ੀ ਕੁਝ ਕਿਹਾ ਮੁੱਖ ਮੰਤਰੀ ਚੰਨੀ ਨੇ ਆਉ ਤੁਹਾਨੂੰ ਵੀ ਸੁਣਾ ਦਿੰਦੇ ਹਾਂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments