spot_img
Homeਮਾਝਾਗੁਰਦਾਸਪੁਰਕਾਦੀਆਂ ਵਿੱਖੇ ਨਵੀਨਤਮ ਤਕਨੀਕਾਂ ਨਾਲ ਤਿਆਰ ਜਿੱਮ ਦਾ ਹੋਈਆ ਉਧਘਾਟਨ

ਕਾਦੀਆਂ ਵਿੱਖੇ ਨਵੀਨਤਮ ਤਕਨੀਕਾਂ ਨਾਲ ਤਿਆਰ ਜਿੱਮ ਦਾ ਹੋਈਆ ਉਧਘਾਟਨ

ਕਾਦੀਆਂ ਵਿੱਖੇ ਨਵੀਨਤਮ ਤਕਨੀਕਾਂ ਨਾਲ ਤਿਆਰ ਜਿੱਮ ਦਾ ਹੋਈਆ ਉਧਘਾਟਨ
ਕਾਦੀਆਂ 30 ਜਨਵਰੀ (ਮੁਨੀਰਾ ਸਲਾਮ ਤਾਰੀ) ਅੱਜ ਦੇ ਯੁਗ ਵਿੱਚ ਹਰ ਕੋਈ ਆਪਣੀ ਸਿਹਤ ਨੁੰ ਕਾਈਮ ਰਖਣਾ ਚਾਹੁੰਦਾ ਹੈ ਅਤੇ ਬਿਮਾਰੀਆਂ ਤੋ ਬਚੱਣ ਲਈ ਸਿਹਤ ਬਹੁਤ ਜ਼ਰੂਰੀ ਹੈ ਸਿਹਤ ਠੀਕ ਹੈ ਤਾਂ ਸਾਡਾ ਜੀਵਨ ਸੁਖੀ ਹੈ। ਇਸੇ ਲਈ ਆਪਣੀ ਸਿਹਤ ਦੀ ਸੰਭਾਲ ਦੀ ਹਰ ਕਿਸੇ ਨੂੰ ਫਿਕਰ ਹੈ ਅਤੇ ਸਿਹਤ ਦੀ ਸੰਭਾਲ ਲਈ ਕਈ ਯਤਨ ਕਰਦਾ ਹੈ।
ਲੋਕਾਂ ਦੀ ਡਿਮਾਂਡ ਨੂੰ ਮੱਦੇਜਜ਼ਰ ਰਖਦੇ ਹੋਏ ਕਾਦੀਆਂ ਦੇ ਹਰਚੋਵਾਲ ਰੋਡ ਤੇ ਇਕ ਜਿੱਮ ਦਾ ਉਧਘਾਟਨ ਕੀਤਾ ਗਿਆ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਜਿਮ ਦੇ ਮਾਲਿਕ ਹੁਸਨੈਨ ਤਾਰਿਕ ਪੁੱਤਰ ਮੁਜ਼ਫਰ ਅਹਿਮਦ ਨੇ ਕਿਹਾ ਕਿ ਇਸ ਜਿਮ ਦੀ ਖੂਬੀ ਇਹ ਹੈ ਕਿ ਜਿਮ ਵਿਚ ਲੇਟਸਟ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਨਾਲ ਜਿਮ ਕਰਨ ਵਾਲੇ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਇਸੇ ਤਰਾਂ ਇਸ ਜਿਮ ਵਿਚ ਮਰਦ ਅਤੇ ਅੋਰਤਾਂ ਦਾ ਵੱਖਰਾ ਵਖਰਾ ਸਮਾਂ ਰਖਿਆ ਗਿਆ ਹੈ। ਜਿਕਰ ਯੋਗ ਗੱਲ ਇਹ ਹੈ ਕਿ ਜਿਮ ਵਿਚ ਲਗੀਆਂ ਮਸ਼ੀਨਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments