spot_img
Homeਮਾਝਾਗੁਰਦਾਸਪੁਰਨਗਰ ਕੋਂਸਲ ਦੇ ਨਜ਼ਦੀਕ ਬਣੀ ਪਾਰਕ ਦੀ ਕੰਧ ਫੇਰ ਡਿੱਗੀ

ਨਗਰ ਕੋਂਸਲ ਦੇ ਨਜ਼ਦੀਕ ਬਣੀ ਪਾਰਕ ਦੀ ਕੰਧ ਫੇਰ ਡਿੱਗੀ

ਕਾਦੀਆ 9 ਜਨਵਰੀ (ਮੁਨੀਰਾ ਸਲਾਮ ਤਾਰੀ) ਨਗਰ ਕੋਂਸਲ ਕਾਦੀਆ ਦੇ ਨਜ਼ਦੀਕ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਪਾਰਕ ਦੀ ਕੰਧ 6 ਮਹੀਨਿਆਂ ਚ ਦੂਜੀ ਵਾਰੀ ਡਿੱਗੀ ਜਿਸ ਕਰ ਕੇ ਲੋਕਾਂ ਵਿੱਚ ਨਰਾਜ਼ਗੀ ਪਾਈ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਇਸ ਕੰਧ ਵਿੱਚ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਜਿਸ ਕਰ ਕੇ ਇਹ ਕੰਧ 6 ਮਹੀਨੇ ਚ ਦੂਜੀ ਵਾਰੀ ਡਿੱਗ ਪਈ ਹੈ ਲੋਕਾਂ ਦੀ ਏਹ ਮੰਗ ਹੈ ਕੇ ਮਟੀਰੀਅਲ ਦੀ ਜਾਂਚ ਕੀਤੀ ਜਾਵੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments