spot_img
Homeਮਾਝਾਗੁਰਦਾਸਪੁਰਵੱਖ ਵੱਖ ਪਾਬੰਦੀਆ ਦੇ ਹੁੱਕਮ ਲਾਗੂ ਕੀਤੇ - ਵਧੀਕ ...

ਵੱਖ ਵੱਖ ਪਾਬੰਦੀਆ ਦੇ ਹੁੱਕਮ ਲਾਗੂ ਕੀਤੇ – ਵਧੀਕ ਜਿਲਾ ਮੈਜਿਸਟਰੇਟ

ਗੁਰਦਾਸਪੁਰ  , 6 ਜਨਵਰੀ – (ਮੁਨੀਰਾ ਸਲਾਮ ਤਾਰੀ)

ਸ੍ਰੀ ਰਾਹੁਲਆਈ ਏ ਐਸ  . ਵਧੀਕ  ਜਿਲਾ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ ਦੀ ਹਦੂਦ  ਅੰਦਰਕਸਬਿਆ  ਅਤੇ ਪਿੰਡਾਂ    ਵਿਚ ਬਾਹਰ ਤੋ  ਆ ਕੇ ਆਰਜੀ ਤੋਰ ਤੇ ਰਹਿ ਰਹੇ  ਜਾਂ ਕਾਰੋਬਾਰ ਕਰ ਰਹੇ ਹਨ ਪਰਿਵਾਰ ਦੇ ਮੁੱਖੀ ਜਾਂ ਹੋਰ ਪੁਰਸ਼  ਅਤੇ ਅੋਰਤਾਂ  ਆਪ  ਦੇ ਰਿਹਾਇਸ਼ੀ  ਜਾਂ ਨਜਦੀਕੀ  ਥਾਣੇ ਵਿਚ ਇਸ ਸਬਧੀ  ਲੋੜੀਦੀ ਸੂਚਨਾ ਤੁਰਤ ਦੇਣਗੇ ਅਤੇ  ਕੋਈ  ਬਾਹਰਲੇ ਜਿਲੇ ਦਾ ਵਾਸੀ  ਉਹਨਾ ਪਾਸ  ਮਿਲਣ ਆਵੇ  ਜਾਂ ਉਹਨਾ ਪਾਸ ਠਹਿਰੇ ਤਾ  ਇਸ ਬਾਰੇ ਵੀ  ਸੂਚਨਾ  ਨਜਦੀਕੀ ਥਾਣੇ ਵਿਚ  ਦੇਣਗੇ ।

     ਇਸੇ ਤਰਾਂ  ਇੱਕ ਹੋਰ ਹੁੱਕਮ ਰਾਹੀ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਜਿਲਾ ਗੁਰਦਾਸਪੁਰ  ਕੁਝ  ਲੋਕ  ਵਿਆਹ  ਜਾ  ਕਿਸੇ ਹੋਰ  ਮੌਕਿਆ ਤੇ  ਮੈਰਿਜ ਪੈਲੇਸਾਂ  ਵਿਚ ਆਪਣੇ ਨਾਲ  ਹਥਿਆਰ  ਨਾਲ ਲੈ ਕੇ  ਆਉਦੇ ਹਨ । ਜਿਸ ਨਾਲ ਕਈ ਵਾਰ  ਅਣ – ਸੋੁੱਖਾਵੀਆ  ਘਟਨਾਵਾਂ  ਵਾਪਰ ਜਾਦੀਆ ਹਨ । ਇਸ ਲਈ  ਜਿਲਾ  ਗੁਰਦਾਸਪੁਰ ਜਿਲੇ ਵਿਚ ਪੈਦੇ  ਸਾਰੇ ਮੈਰਿਜ  ਪੈਲਸਾਂ  ਵਿਚ ਕੋਈ ਵੀ  ਵਿਆਕਤੀ  ਵਿਆਹ ਸ਼ਾਂਦੀ ਦੇ ਮੌਕੇ ਤੇ  ਕਿਸੇ ਵੀ  ਤਰਾਂ ਦਾ  ਹਥਿਆਰ  ਲੈ ਕੇ  ਦਾਖਲ ਨਹੀ ਹੋਵੇਗਾ । ਇਸ ਲਈ  ਮੈਰਿਜ ਪੈਲੈਸਾਂ  ਦੇ ਮਾਲਕ  ਇਹ  ਗੱਲ ਯਕੀਨੀ  ਬਣਾਉਣ ਲਈ  ਲੋੜੀਦੇ ਪ੍ਰਬੰਧ  ਕਰਨਗੇ  ਕਿ  ਕੋਈ ਵੀ  ਵਿਆਕਤੀ  ਮੈਰਿਜ ਪੈਲਸ ਵਿਚ ਫੰਕਸ਼ਨ  ਸਮੇ ਹਥਿਅਰ ਨਾ ਲੈ ਕੇ ਆਵੇ ।

   ਵਧੀਕ  ਜਿਲ੍ਹਾਂ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਪਤਾ (1973) ਦਾ ਐਕਟ ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ ਦੱਸਿਆ ਹੈ ਕਿ ਅਮਿੰਤਸਰ – ਪਠਾਨਕਸਟ  ਹਾਈਵੇ ਤੋ ਚਲਦੀਆਂ ਟਰਾਸਪੋਰਟ  ਹੈਵੀ ਗੱਡੀਆ  ਬਾਈਪਾਸ  ਵਾਲੇ ਰਸਤੇ  ਅਪਨਾੳਣ ਦੀ ਬਜਾਏ  ਸ਼ਹਿਰ ਵਿਚੋ  ਲੰਘਦੀਆ ਹਨ । ਜਿਸ ਨਾਲ  ਟਰੈਫਿਕ  ਵਿਚ  ਕਾਫੀ ਰੁਕਾਵਟ  ਆਉਦੀ ਹੈ । ਇਸ ਲਈ  ਹੈਵੀ  ਗੱਡੀਆ  ਗੁਡਸ ਟਰਾਸਪੋਰਟ  ਦੀਆ  ( ਟੱਰਕ  ਵਗੈਰਾ  )  ਟੱਰਕ  ਵਗੈਰਾ  ਸਵੇਰੇ 7-00 ਵਜੇ ਤੋ ਰਾਤ 10-00 ਵਜੇ ਤੱਕ  ਸ਼ਹਿਰ ਵਿਚੋ ਲੰਘਣ ਤੇ ਪਾਬੰਦੀ ਲਗਾਉਦਾ ਹਾਂ  । ਇਹ  ਹੁੱਕਮ  ਪੈਸੇੈਜਰ ਗੱਡੀਆ (ਬੱਸਾਂ  ਵਗੈਰਾ  )   ਤੇ  ਲਾਗੂ  ਨਹੀ ਹੋਵੇਗਾ

 ਇਸੇ ਤਰਾ  ਇੱਕ  ਹੋਰ ਹੁੱਕਮ ਰਾਹੀ ਵਧੀਕ  ਜਿਲ੍ਹਾਂ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਪਤਾ (1973) ਦਾ ਐਕਟ ਦੀ ਧਾਰਾ  144 ਸੀ ਪੀ 1973 ਤਹਿਤ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆਂ  ਦੱਸਿਆ ਹੈ ਕਿ  ਡਾਇਰੈੇਕਟਰ  ਪੁਸ਼ੂ ਪਾਲਣ ਵਿਭਾਗ  ਪੰਜਾਬ ਵਲੋ ਪ੍ਰਾਪਤ  ਹੋਏ  ਮੀਮੋ  ਨੰਬਰ  6/08/2014 –ਡੀ1/4816-37 ਮਿਤੀ 1-3-2018 ਅਨੁਸਾਰ  ਪੰਜਾਬ ਰਾਜ  ਵਿਚ ਵੱਖ  ਥਾਵਾਂ ਤੇ  ਨਕਲੀ  ਅਤੇ ਅਣ- ਅਧਿਕਾਰਤ ਸਮੀਨ  ਵਿਕਣ ਦੀਆ ਘਟਨਾਵਾਂ  ਸਾਹਮਣੇ ਆ ਰਹੀਆ ਹਨ ।  ਇਸ ਪ੍ਰਕਾਰ  ਅਣ – ਅਧਿਕਾਰਤ  ਤੋਰ ਤੇ  ਵੇਚੇ ਜਾ ਖਰੀਦੇ ਜਾ  ਰਹੇ ਸਮੀਨ  ਦੀ ਵਰਤੋ ਕਰਨ  ਰਾਜ ਦੀ ਬਰੀਡਿੰਗ ਪਾਲਿਸੀ ਅਨੁਸਾਰ ਉਚਿਤ  ਨਹੀ ਹੈ ।  ਜਿਲਾ ਗੁਰਦਾਸਪੁਰ ਵਿਚ ਸੀਮਨ  ਦਾ ਅਣ- ਅਧਿਕਾਰਤ ਤੌਰ ਤੇ  ਭੰਡਾਰਨ  ਕਰਨ ਟਰਾਸਪੋਰਟੇਸ਼ਨ  ਕਰਨ ਵਰਤਣ ਜਾਂ ਵੇਚਣ ਤੇ ਪਾਬੰਦੀ  ਲਗਾਈ  ਗਈ ਹੈ ।  

.  ਵਧੀਕ  ਜਿਲ੍ਹਾਂ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਪਤਾ (1973 –ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ  ਕੁਝ   ਵਿਆਕਤੀ ਸੈਨਾ ਵਲੋ ਵੇਚੀਆ  ਗਈਆ  ਗੱਡੀਆ  ਉਤੇ ਕੀਤੇ  ਰੰਗ ਸ਼ਕਲ  ਅਤੇ ਜਿਵੇ ਕਿ ਉਹ  ਖਰੀਦ  ਤੋ ਪਹਿਲਾਂ  ਸੀ ਚਲਾ ਰਹੇ ਹਨ । ਇਸ ਲਈ ਜਿਲਾ  ਗੁਰਦਾਸਪੁਰ ਵਿਚ ਐਸੀਆ  ਪਾਈਵੇਟ  ਗੱਡੀਆ  ਜਿਨਾ ਦਾ ਰੰਗ  ਚਿੰਨ ਸ਼ਕਲ  ਅਤੇ ਡਿਜਾਇਨ  ਸੈਨਾ ਦੀਆਂ ਮੋਟਰ  ਗੱਡੀਆ  ਨਾਲ ਮਿਲਦੇ ਜੁਲਦੇ  ਹੋਣ   ਤੇ ਪਾਬੰਦੀ  ਲਗਾਈ  ਗਈ ਹੈ ।

ਵਧੀਕ  ਜਿਲ੍ਹਾਂ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਪਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ ਵਿਚ   ਕਿਸੇ  ਪਬਲਿਕ ਥਾਂ  ਤੇ ਕੋਈ  ਵੀ ਹਥਿਆਰ  ਜਿੰਨਾ ਵਿਚ  ਲਾਇਸੈਸੀ /  ਗੋਲੀ ਸਿੱਕਾ ਗੰਡਾਸਾ ,  ਚਾਕੂ ਟਕੂਏ ਬਰਸੇ ਲੋਹੇ ਦੀਆਂ  ਸਲਾਚਾਂ ਲਾਠੀਆਂ  ਛਵੀਆ  ਅਤੇ ਧਮਾਕਾ  ਖੇਜ਼   ਪਦਾਰਥ ਜੋ  ਕੋਈ ਵੀ  ਐਸੀ ਚੀਜ  ਜੋ ਜੁਰਮ ਲਈ  ਵਰਤੀ ਜਾਦੀ ਹੈ  ਨੂੰ ਲੈ ਕੇ  ਨਹੀ ਚਲੇਗਾ ।

                ਵਧੀਕ    ਜਿਲ੍ਹਾਂ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਪਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ  ਅੰਤਰਾਸਟਰੀ ਸਰਹੱਦ ਤੋ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਭਾਰਤੀ ਇਲਾਕੇ ਵਾਲੇ ਪਾਸੇ ਉਚੇ ਕੱਦ  ਬੁਟੈ ਪਾਪੂਲਰਾਂ ਸਫੈਦੇ ਬਗੀਚੇ  ਆਦਿ ਨਾ  ਲਗਾਉਣਅਤੇ ਉਚੀਆਂ ਇਮਾਰਤਾਂ ਦੀ ੳਸੁਾਰੀ ਨਾ ਕਰਨ  ਦੇ ਹੁਕਮ ਜਾਰੀ ਕੀਤੇ ਗਏ ਹਨ । ਇਨ੍ਹਾਂ ਹੁਕਮਾ ਵਿੱਚ ਉਨ੍ਹਾਂ ਕਿਹਾ ਕਿ ਕੁਝ ਕਿਸਾਨਾ ਵੱਲੋ ਅੰਤਰਰਾਸਟਰੀ ਸਰਹੱਦ ਤੇ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਉਚੇ ਕੱਦ ਦੇ ਬੂਟੇ ਪਾਪੂਲਰ ਸਫੈਦੇ ਆਦਿ ਲਗਾਏ  ਹੋਏ ਹਨ ਅਤੇ ਉਚੀਆ ਇਮਾਰਤਾ ਵੀ ਬਣਾਈਆ ਜਾ ਰਹੀਆ ਹਨ ਅਜਿਹਾ ਹੋਣ ਨਾਲ ਵਿਰੋਧੀਆਂ ਵੱਲੋ ਘੁਸਪੈਠ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਤਰਾ ਬਣ ਸਕਦਾ ਹੈ। ਇਸ ਲਈ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀ ਜਰੂਰੀ ਕਦਮ ਚੁੱਕਣੇ ਅਤਿ ਹੀ ਜਰੂਰੀ ਹਨ । 

     ਵਧੀਕ  ਜਿਲ੍ਹਾ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਪਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ  ਅੰਦਰ ਸ਼ਾਮ ਨੂੰ ਸੂਰਜ ਡੁੱਬਣ ਤੋ ਬਾਅਦ ਅਤੇ ਸਵੇਰੇ ਸੂਰਜ ਚੜ੍ਹਣ ਤੋ ਪਹਿਲਾਂ  ਗਊ ਵੰਸ਼ ਦੀ ਢੋਆ ਢੋਆਈ  ਤੇ ਪੂਰਨ ਪਾਬੰਦੀ  ਲਗਾਈ ਗਈ ਹੈ ।  ਅਤੇ ਜਿੰਨਾ  ਲੋਕਾਂ ਨੇ  ਗਊ ਵੰਸ਼ ਰੱਖੇ ਹੋਏ ਹਨ  ਉਹਨਾ ਨੂੰ ਪੁਸ਼ੂ  ਪਾਲਣ ਵਿਭਾਗ  ਪਾਸ ਰਜਿਸਟਰਡ ਕਰਵਾਉਣ ਦੇ ਆਦੇਸ਼  ਦਿੱਤੇ  ਹਨ ,  ਅਤੇ  ਡਿਪਟੀ ਡਾਇਰੈਕਟਰ  ਪੁਸ਼ੂ ਪਾਲਣ ਵਿਭਾਗ ਗੁਰਦਾਸਪੁਰ  ਇਹ ਯਕੀਨੀ ਬਣਾਉਣਗੇ  ਕਿ ਸ਼ਹਿਰਾਂ  ਅਤੇ ਪਿੰਡਾਂ  ਵਿਚ ਜਿੰਨਾ  ਲੋਕਾਂ  ਨੇ ਆਪਣੇ ਪਾਸ  ਗਊ ਵੰਸ਼ ਨੂੰ ਰੱਖਿਆ ਹੋਇਆ ਹੈ ਉਹ ਉਹਨਾ ਨੂੰ  ਰਜਿਸਟਰਡ  ਕਰਵਾਉਣ ਲਈ  ਏਰੀਏ ਦੇ ਸਬੰਧਤ  ਪੁਸ਼ੂ ਪਾਲਣ  ਅਫਸਰ ਪਾਸ  ਰਜਿਸਟਰਡ  ਕਰਵਾਉਣ । 

   ਵਧੀਕ  ਜਿਲ੍ਹਾ  ਮੈਜਿਸਟਰੇਟ ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ  ਸਰਕਾਰੀ ਅਤੇ ਗੈਰ ਸਰਕਾਰੀ  ਇਮਾਰਤਾਂ / ਥਾਂਵਾਂ  ਸਿਨਮਾ ਵੀਡਿਊ  ਹਾਲਾਂ / ਮੈਰਿਜ  ਪੈਲਸਾਂ  ਵਿਚ ਅਕਸਰ  ਆਮ  ਤੌਰ ਤੇ  ਆਵਾਜ  ਅਤੇ ਧਮਕ  ਪੈਦਾ ਕਰਨ  ਵਾਲੇ ਮਿਊਜ਼ਿਕ ਚਲਾਏ ਜਾਦੇ ਹਨ  ਅਤੇ ਗੱਡੀਆ  ਵਿਚ ਪੈ੍ਰੇਸਰ  ਹਾਰਨ ਲਗਾਏ ਜਾਦੇ ਹਨ  ਜਿਸ ਨਾਲ  ਸ਼ੋਰ  ਪ੍ਰਦੂਸ਼ਨ  ਪੈਦਾ ਹੁੰਦਾ ਹੈ  ਜਿਲਾ ਗੁਰਦਾਸਪੁਰ  ਦੀਆਂ ਸੀਮਾਂਵਾਂ  ਅੰਦਰ ਉਚੀ  ਅਵਾਜ਼  ਵਿਚ ਚਲਾਏ ਜਾਦੇ  ਮਿਊਜਿਕ  ਧਮਾਕਾ  ਕਰਨ ਵਾਲੇ  ਪਦਾਰਥਾਂ ਗੱਡੀਆ  ਦੇ ਪ੍ਰੈਸਰ ਹਾਰਨਾਂ  ਅਤੇ  ਸ਼ੋਰ  ਪ੍ਰਦੂਸ਼ਨ  ਪੈਦਾ ਕਰਨ  ਵਾਲੇ ਯੰਤਰ  ਚਲਾਉਣ  ਤ ੇਪਾਬੰਦੀ  ਲਗਾਈ   ਗਈ ਹੈ ।

     ਵਧੀਕ  ਜਿਲ੍ਹਾ  ਮੈਜਿਸਟਰੇਟ ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ   ਸਮੂਹ  ਸਧਾਰਨ ਜਨਤਾ  ਨੂੰ ਜਾਂ ਇਸ ਦੇ ਕਿਸੇ ਮੈਬਰ ਨੂੰ ਕਿਸੇ ਪਬਲਿਕ  ਥਾਂ  ਜਾਂ  ਪੰਜ ਤੋ ਵੱਧ ਵਿਆਕਤੀਆ  ਦੇ ਇੱਕਠੇ ਹੋਣ ਜਲੂਸ ਕੱਢਣ ਅਤੇ ਰੈਲੀਆ  ਆਦਿ  ਕਰਨ ਤੇ  ਪਾਬੰਦੀ  ਲਗਾਈ  ਗਈ ਹੈ ।  ਵਿਆਹ  ਸ਼ਾਦੀਆ  ਅਤੇ ਸੋਕ  ਸਭਾਵਾਂ  ਤੇ ਲਾਗੂ  ਨਹੀ ਹੋਵੇਗਾ  ਅਤੇ ਨਾ ਹੀ ਉਨਾ  ਮੀਟਿੰਗਾਂ ਤੇ ਜਿੰਨਾ ਦਾ ਸਰਕਾਰ  ਪ੍ਰਬੰਧ ਕਰੇ  ਮਨਿਆ  ਜਾਵੇਗਾ ।  ਇਹ ਹੁਕਮ  ਉਨਾ ਮੀਟਿੰਗਾਂ ਜਾਂ ਜਲਸਿਆ  ਤੇ ਵੀ  ਨਹੀ ਲਾਗੂ ਹੋਵੇਗਾ  ਜਿਸ ਬਾਰੇ ਪਹਿਲਾਂ  ਇਸ ਦੀ  ਨਿਮਨ-ਹਸਤਾਖਰਮੁੱਤਲਕਾ ਉਪ  ਮੰਡਲ  ਮੈਜਿਸਟਰੇਟ  ਪਾਸ  ਲਿਖਤੀ  ਮੰਜੂਰੀ ਲਈ ਹੋਵੇਗੀ ।

ਵਧੀਕ  ਜਿਲ੍ਹਾ  ਮੈਜਿਸਟਰੇਟ ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ ਅੱਜ ਕੱਲ  ਪਤੰਗ/ ਗੁੱਡੀਆ  ਉਡਾਉਣ  ਲਈ  ਜਿਹੜੀ ਡੋਰ ਦੀ  ਵਰਤੋ ਕੀਤੀ ਜਾ ਰਹੀ ਹੈ  ਉਹ ਸੂਤੀ  ਡੋਰ ਤੋ  ਹਟ ਕੇ ਸੰਥੈਟਿਕ / ਪਲਾਸਟਿਕ  ਚਾਇੰਨਾ ਡੋਰ  ਦੀ ਬਣੀ ਹੋਈ ਹੈ ਇਹ  ਬਹੁਤ ਹੀ  ਮਜਬੂਤ  ਅਤੇ ਗਲਣਯੋਗ  ਅਤੇ ਨਾ ਹੀ  ਟੂੱਟਣਯੋਗ ਹੈ ।  ਇਹ  ਡੋਰ  ਪਤੰਗਬਾਜੀ ਕਰਦੇ ਸਮੇ  ਗੁੱਡੀਆ  ਉਡਾਉਣ  ਵਾਲਿਆ ਦੇ  ਹੱਥ ਅਤੇ ਉਗਲਾਂ  ਕੱਟ ਦਿੰਦੀ ਹੈ ।  ਸਾਈਕਲ  ਅਤੇ ਸਕੂਟਰ  ਚਾਲਕਾ  ਦੇ ਗਲੇ  ਅਤੇ ਕੰਨ  ਕੱਟੇ ਜਾਣ ਉਡੇ ਪੰਛੀਆ  ਦੇ ਫਸ  ਜਾਣ ਕਾਰਨ  ਉਹਨਾ ਦੇ ਮਰਨ ਬਾਰੇ  ਵੀ ਕਾਫੀ  ਘਟਨਾਵਾਂ  ਵਾਪਰਦੀਆ ਹਨ । ਇਸ ਗੁੱਡੀਆ / ਪਤੰਗ  ਉਡਾਉਣ ਲਈ  ਸੰਥੈਟਿਕ / ਪਲਸਟਿਕ  ਦੀ ਬਣੀ ਚਾਇਨਾ  ਡੋਰ  ਨੂੰ ਵੇਚਣ ਅਤੇ  ਸਟੋਰ ਕਰਨ  ਤੇ ਇਸ ਦੀ  ਵਰਤੋ ਕਰਨ  ਤੇ  ਪਾਬੰਦੀ ਲਗਾਈ  ਗਈ ਹੈ ।

  ਵਧੀਕ  ਜਿਲ੍ਹਾਂ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਪਤਾ ਸੰਪਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ ਦੀ ਹਦੂਦ  ਅੰਦਰਕਸਬਿਆ  ਅਤੇ ਪਿੰਡਾਂ    ਵਿਚ ਬਾਹਰ ਤੋ  ਆ ਕੇ ਆਰਜੀ ਤੋਰ ਤੇ ਰਹਿ ਰਹੇ  ਜਾਂ ਕਾਰੋਬਾਰ ਕਰ ਰਹੇ ਹਨ ਪਰਿਵਾਰ ਦੇ ਮੁੱਖੀ ਜਾਂ ਹੋਰ ਪੁਰਸ਼  ਅਤੇ ਅੋਰਤਾਂ  ਆਪ  ਦੇ ਰਿਹਾਇਸ਼ੀ  ਜਾਂ ਨਜਦੀਕੀ  ਥਾਣੇ ਵਿਚ ਇਸ ਸਬਧੀ  ਲੋੜੀਦੀ ਸੂਚਨਾ ਤੁਰਤ ਦੇਣਗੇ ਅਤੇ  ਕੋਈ  ਬਾਹਰਲੇ ਜਿਲੇ ਦਾ ਵਾਸੀ  ਉਹਨਾ ਪਾਸ  ਮਿਲਣ ਆਵੇ  ਜਾਂ ਉਹਨਾ ਪਾਸ ਠਹਿਰੇ ਤਾ  ਇਸ ਬਾਰੇ ਵੀ  ਸੂਚਨਾ  ਨਜਦੀਕੀ ਥਾਣੇ ਵਿਚ  ਦੇਣਗੇ ।

ਇਸੇ ਤਰਾਂ  ਇੱਕ ਹੋਰ ਹੁੱਕਮ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਜਿਲਾ ਗੁਰਦਾਸਪੁਰ ਦੇ ਸ਼ਹਿਰ  ਵਿਚ ਜੋ ਬਾਹਰਲੇ ਵਿਆਕਤੀ  ਹੋਟਲਾ ਰੈਸਟੋਰੈਟਾਂ ਧਰਮਸ਼ਾਲਾਂ  ਵਿਚ ਆ  ਕੇ ਠਹਿਰਦੇ ਹਨ ਉਹਨਾ ਦੀ ਸ਼ਨਾਖਤ  ਵਜੋ  ਹੋਟਲਾ ਰੈਸਟੋਰੈਟਾਂ ਧਰਮਸ਼ਾਲਾਂ ਦੇ ਮਾਲਕਾਂ ਵਲੋ  ਕੋਈ ਸਬੂਤ ਆਦਿ ਨਹੀ ਲਿਆ ਜਾਦਾ  ਜਿਸ ਕਾਰਨ  ਜਦੋ ਕੋਈ ਅਣ ਸੁਖਾਵੀ  ਘਟਨਾ  ਵਪਾਰ ਜਾਦੀ ਹੈ  ਉਸ ਬਾਰੇ ਸੁਰਾਖ ਲਭਣਾ ਔਖਾ ਹੋ ਜਾਦਾ ਹੈ ਇਸ ਲਈ  ਕਾਨੂੰਨ ਅਤੇ ਵਿਵਸਥਾਂ ਨੂੰ ਸੰਚਾਰੂ  ਰੂਪ  ਨਾਲ ਚਲਾਉਣ  ਵਾਸਤੇ  ਅਜਿਹੇ ਵਿਜੀਟਰਾਂ  ਦੀ ਹੋਟਲਾ ਰੈਸਟੋਰੈਟਾਂ ਧਰਮਸ਼ਾਲਾਂ  ਵਿਚ  ਐਟਰੀ ਸਮੇ ਸ਼ਨਾਖਤ  ਹੋਣਾ ਜਰੂਰੀ ਹੈ । ਇਹਨਾ ਐਟਰੀਆ  ਦਾ ਇੰਦਰਾਜ ਰਜਿਸਟਰ  ਵਿਚ  ਕਰਨਾ ਜਰੂਰੀ  ਹੋਵੇਗਾ  ਅਤੇ ਇਸ ਦੀ ਸੂਚਨਾ  ਸਬੰਧਤ ਥਾਣਿਆ ਨੂੰ ਦੇਣਗੇ ।

ਇਸੇ ਤਰਾਂ  ਇੱਕ ਹੋਰ ਹੁੱਕਮ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਧਾਰਮਿਕ ਸਥਾਨਾ  ਤੇ ਸ਼ਰਾਰਤੀ ਅਨਸਰਾਂ  ਵਲੋ ਬੇਅਦਬੀ ਦੀਆ  ਘਟਨਾਵਾ  ਹੋਈਆ ਹਨ । ਹਿੲਨਾ  ਕਾਰਨ  ਇਲਾਕੇ ਵਿਚ  ਤਨਾਵ  ਪੈਦਾ ਹੁੰਦਾ ਹੈ  ਅਤੇ ਲੋਕਾ ਦੀ  ਜਾਨ ਮਾਲ ਨੂੰੰ ਨੁਕਸਾਨ  ਪਹੁੰਚਣ ਦਾ ਖਦਸ਼ਾ  ਬਣਿਆ ਰਹਿੰਦਾ ਹੈ । ਇਹਨਾ ਹਾਲਤਾ ਵਿਚ  ਪਿੰਡਾ ਅਤੇ ਕਸਬਿਆ  ਵਿਚ ਧਾਰਮਿਕ  ਸਥਾਨਾ ਦੀ  ਮਰਿਆਦਾ  ਨੂੰ  ਕਾਇਮ ਰੱਖਿਆ  ਜਾਵੇ ਤਾ ਜੋ  ਧਾਰਮਿਕ ਸਥਾਨਾ ਦੀ ਸੁਰੱਖਿਆ  ਸਕੀਨੀ  ਬਣਾਈ ਜਾਵੇ  ਅਤੇ ਲੋਕਾ ਦੀਆਂ  ਭਾਵਨਾਵਾ  ਨੂੰ ਠੇਸ  ਨਾ ਪਹੁੰਚ ਸਕੇ ।

ਇਸੇ ਤਰਾਂ ਇੱਕ ਹੋਰ  ਹੁੱਕਮ ਵਿਚ ਵਧੀਕ ਡਿਪਟੀ  ਕਮਿਸ਼ਨਰ ਨੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ  ਵੱਖ ਵੱਖ  ਸਕੁ੍ਵੂਲਾਂ  ਵਲੋ ਬੱਚਿਆ  ਨੂੰ ਸਕੂਲ ਲਿਆਉਣ ਲਈ  ਘੜੁਕਿਆ  ਮਰੂਤੇ ਦੀ ਵਰਤੋ ਕੀਤੀ ਜਾ ਰਹੀ ਹੈ ।  ਜਿਸ ਕਾਰਨ ਸਕੂਲੀ ਬੱਚਿਆ ਨੂੰ ਚੋਣ  ਆਦਿ ਲੱਗਣ ਅਤੇ ਜਾਨੀ  ਨੁਕਸਾਨ  ਹੋਣ ਦਾ ਡਰ  ਹੈ ।  ਇਸ ਲਈ ਜਿਲਾ ਗੁਰਦਾਸਪੁਰ ਵਿਚ  ਬੱਚਿਆ ਨੂੰ  ਸਕੂਲ ਲਿਆਉਣ ਤੇ ਪਾਬੰਦੀ ਦੇ ਹੁੰਕਮ  ਲਗਾਏ  ਗਏ ਹਨ । 

      ਇਸੇ ਤਰਾਂ  ਇੱਕ ਹੋਰ ਹੁੱਕਮ ਰਾਹੀ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਜਿਲਾ ਗੁਰਦਾਸਪੁਰ  ਵਿਚ ਪਿਛਲੇ  ਕੁਝ  ਸਮੇ ਤੋ ਮੋਟਰ ਸਾਈਕਲ  ਸਵਾਰਾ ਵਲੋ ਆਪਣੇ  ਮੂੰਹ ਢੱਕ ਕੇ ਕਾਫੀ  ਵਾਰਦਾਤਾਂ  ਕੀਤੀਆ  ਹਨ ।  ਇਸ ਤੋ  ਇਲਾਵਾਂ  ਮੂੰਹ ਢੱਕ ਕੇ  ਦੋ ਪਹੀਆ  ਵਾਹਨ ਸਵਾਰਾ  ਵਲੋ  ਆਮ  ਲੁੱਟ  ਖੋਹਾਂ  ਦੀਆ  ਲਗਾਤਾਰ ਵਾਰਦਾਤਾ  ਵੀ ਕੀਤੀਆ  ਜਾ ਰਹੀਆ ਹਨ । ਇਸ ਲਈ  ਮੂਹ  ਢੱਕ ਕੇ  ਦੋ ਪਹੀਆ  ਵਾਹਨ  ਚਲਾਉਣ  ਤੇ  ਪਾਬੰਦੀ ਲਗਾਈ  ਗਈ ਹੈ ।

                ਵਧੀਕ    ਜਿਲ੍ਹਾਂ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਪਤਾ ਸੰਪਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ  ਅੰਤਰਾਸਟਰੀ ਸਰਹੱਦ ਤੋ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਭਾਰਤੀ ਇਲਾਕੇ ਵਾਲੇ ਪਾਸੇ ਉਚੇ ਕੱਦ  ਬੁਟੈ ਪਾਪੂਲਰਾਂ ਸਫੈਦੇ ਬਗੀਚੇ  ਆਦਿ ਨਾ  ਲਗਾਉਣਅਤੇ ਉਚੀਆਂ ਇਮਾਰਤਾਂ ਦੀ ੳਸੁਾਰੀ ਨਾ ਕਰਨ  ਦੇ ਹੁਕਮ ਜਾਰੀ ਕੀਤੇ ਗਏ ਹਨ । ਇਨ੍ਹਾਂ ਹੁਕਮਾ ਵਿੱਚ ਉਨ੍ਹਾਂ ਕਿਹਾ ਕਿ ਕੁਝ ਕਿਸਾਨਾ ਵੱਲੋ ਅੰਤਰਰਾਸਟਰੀ ਸਰਹੱਦ ਤੇ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਉਚੇ ਕੱਦ ਦੇ ਬੂਟੇ ਪਾਪੂਲਰ ਸਫੈਦੇ ਆਦਿ ਲਗਾਏ  ਹੋਏ ਹਨ ਅਤੇ ਉਚੀਆ ਇਮਾਰਤਾ ਵੀ ਬਣਾਈਆ ਜਾ ਰਹੀਆ ਹਨ ਅਜਿਹਾ ਹੋਣ ਨਾਲ ਵਿਰੋਧੀਆਂ ਵੱਲੋ ਘੁਸਪੈਠ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਤਰਾ ਬਣ ਸਕਦਾ ਹੈ। ਇਸ ਲਈ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀ ਜਰੂਰੀ ਕਦਮ ਚੁੱਕਣੇ ਅਤਿ ਹੀ ਜਰੂਰੀ ਹਨ । ,

   ਵਧੀਕ  ਜਿਲ੍ਹਾ  ਮੈਜਿਸਟਰੇਟ ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ  ਸਰਕਾਰੀ ਅਤੇ ਗੈਰ ਸਰਕਾਰੀ  ਇਮਾਰਤਾਂ / ਥਾਂਵਾਂ  ਸਿਨਮਾ ਵੀਡਿਊ  ਹਾਲਾਂ / ਮੈਰਿਜ  ਪੈਲਸਾਂ  ਵਿਚ ਅਕਸਰ  ਆਮ  ਤੌਰ ਤੇ  ਆਵਾਜ  ਅਤੇ ਧਮਕ  ਪੈਦਾ ਕਰਨ  ਵਾਲੇ ਮਿਊਜ਼ਿਕ ਚਲਾਏ ਜਾਦੇ ਹਨ  ਅਤੇ ਗੱਡੀਆ  ਵਿਚ ਪ੍ਰੇਸਰ  ਹਾਰਨ ਲਗਾਏ ਜਾਦੇ ਹਨ  ਜਿਸ ਨਾਲ  ਸ਼ੋਰ  ਪ੍ਰਦੂਸ਼ਨ  ਪੈਦਾ ਹੁੰਦਾ ਹੈ  ਜਿਲਾ ਗੁਰਦਾਸਪੁਰ  ਦੀਆਂ ਸੀਮਾਂਵਾਂ  ਅੰਦਰ ਉਚੀ  ਅਵਾਜ਼  ਵਿਚ ਚਲਾਏ ਜਾਦੇ  ਮਿਊਜਿਕ  ਧਮਾਕਾ  ਕਰਨ ਵਾਲੇ  ਪਦਾਰਥਾਂ ਗੱਡੀਆ  ਦੇ ਪ੍ਰੈਸਰ ਹਾਰਨਾਂ  ਅਤੇ  ਸ਼ੋਰ  ਪ੍ਰਦੂਸ਼ਨ  ਪੈਦਾ ਕਰਨ  ਵਾਲੇ ਯੰਤਰ  ਚਲਾਉਣ  ਤ ੇਪਾਬੰਦੀ  ਲਗਾਈ   ਗਈ ਹੈ ।

 ਵਧੀਕ ਮੈਜਿਸਟਰੇਟ ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ   ਸਮੂਹ  ਸਧਾਰਨ ਜਨਤਾ  ਨੂੰ ਜਾਂ ਇਸ ਦੇ ਕਿਸੇ ਮੈਬਰ ਨੂੰਕਿਸੇ ਪਬਲਿਕ  ਥਾਂ  ਜਾਂ  ਪੰਜ ਤੋ ਵੱਧ ਵਿਆਕਤੀਆ  ਦੇ ਇੱਕਠੇ ਹੋਣ ਜਲੂਸ ਕੱਢਣ ਅਤੇ ਰੈਲੀਆ  ਆਦਿ  ਕਰਨ ਤੇ  ਪਾਬੰਦੀ  ਲਗਾਈ  ਗਈ ਹੈ ।  ਵਿਆਹ  ਸ਼ਾਦੀਆ  ਅਤੇ ਸੋਕ  ਸਭਾਵਾਂ  ਤੇ ਲਾਗੂ  ਨਹੀ ਹੋਵੇਗਾ  ਅਤੇ ਨਾ ਹੀ ਉਨਾ  ਮੀਟਿੰਗਾਂ ਤੇ ਜਿੰਨਾ ਦਾ ਸਰਕਾਰ  ਪ੍ਰਬੰਧ ਕਰੇ  ਮਨਿਆ  ਜਾਵੇਗਾ ।  ਇਹ ਹੁਕਮ  ਉਨਾ ਮੀਟਿੰਗਾਂ ਜਾਂ ਜਲਸਿਆ  ਤੇ ਵੀ  ਨਹੀ ਲਾਗੂ ਹੋਵੇਗਾ  ਜਿਸ ਬਾਰੇ ਪਹਿਲਾਂ  ਇਸ ਦੀ  ਨਿਮਨ-ਹਸਤਾਖਰਮੁੱਤਲਕਾ ਉਪ  ਮੰਡਲ  ਮੈਜਿਸਟਰੇਟ  ਪਾਸ  ਲਿਖਤੀ  ਮੰਜੂਰੀ ਲਈ ਹੋਵੇਗੀ ।

  ਇਸੇ ਤਰਾਂ  ਇੱਕ  ਹੋਰ ਹੁੱਕਮ  ਰਾਹੀ ਵਧੀਕ   ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਪਤਾ ਸੰਪਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ ਦੀ ਹਦੂਦ  ਅੰਦਰਕਸਬਿਆ  ਅਤੇ ਪਿੰਡਾਂ    ਵਿਚ ਬਾਹਰ ਤੋ  ਆ ਕੇ ਆਰਜੀ ਤੋਰ ਤੇ ਰਹਿ ਰਹੇ  ਜਾਂ ਕਾਰੋਬਾਰ ਕਰ ਰਹੇ ਹਨ ਪਰਿਵਾਰ ਦੇ ਮੁੱਖੀ ਜਾਂ ਹੋਰ ਪੁਰਸ਼  ਅਤੇ ਅੋਰਤਾਂ  ਆਪ  ਦੇ ਰਿਹਾਇਸ਼ੀ  ਜਾਂ ਨਜਦੀਕੀ  ਥਾਣੇ ਵਿਚ ਇਸ ਸਬਧੀ  ਲੋੜੀਦੀ ਸੂਚਨਾ ਤੁਰਤ ਦੇਣਗੇ ਅਤੇ  ਕੋਈ  ਬਾਹਰਲੇ ਜਿਲੇ ਦਾ ਵਾਸੀ  ਉਹਨਾ ਪਾਸ  ਮਿਲਣ ਆਵੇ  ਜਾਂ ਉਹਨਾ ਪਾਸ ਠਹਿਰੇ ਤਾ  ਇਸ ਬਾਰੇ ਵੀ  ਸੂਚਨਾ  ਨਜਦੀਕੀ ਥਾਣੇ ਵਿਚ  ਦੇਣਗੇ ।

ਇਸੇ ਤਰਾਂ  ਇੱਕ ਹੋਰ ਹੁੱਕਮ ਵਧੀਕ ਮੈਜਿਸਟੇਰਟ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਧਾਰਮਿਕ ਸਥਾਨਾ  ਤੇ ਸ਼ਰਾਰਤੀ ਅਨਸਰਾਂ  ਵਲੋ ਬੇਅਦਬੀ ਦੀਆ  ਘਟਨਾਵਾ  ਹੋਈਆ ਹਨ । ਹਿੲਨਾ  ਕਾਰਨ  ਇਲਾਕੇ ਵਿਚ  ਤਨਾਵ  ਪੈਦਾ ਹੁੰਦਾ ਹੈ  ਅਤੇ ਲੋਕਾ ਦੀ  ਜਾਨ ਮਾਲ ਨੂੰੰ ਨੁਕਸਾਨ  ਪਹੁੰਚਣ ਦਾ ਖਦਸ਼ਾ  ਬਣਿਆ ਰਹਿੰਦਾ ਹੈ । ਇਹਨਾ ਹਾਲਤਾ ਵਿਚ  ਪਿੰਡਾ ਅਤੇ ਕਸਬਿਆ  ਵਿਚ ਧਾਰਮਿਕ  ਸਥਾਨਾ ਦੀ  ਮਰਿਆਦਾ  ਨੂੰ  ਕਾਇਮ ਰੱਖਿਆ  ਜਾਵੇ ਤਾ ਜੋ  ਧਾਰਮਿਕ ਸਥਾਨਾ ਦੀ ਸੁਰੱਖਿਆ  ਸਕੀਨੀ  ਬਣਾਈ ਜਾਵੇ  ਅਤੇ ਲੋਕਾ ਦੀਆਂ  ਭਾਵਨਾਵਾ  ਨੂੰ ਠੇਸ  ਨਾ ਪਹੁੰਚ ਸਕੇ ।

ਵਧੀਕ ਮੈਜਿਸਟਰੇਟ ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜਿਲਾ ਗੁਰਦਾਸਪਰ ਵਿਚ  ਕੁਝ ਲੋਕ  ਸੜਕੀ  ਆਵਾਜਾਈ  ਤੇ  ਪੁਸੂ  ਚੁਰਾਉਦੇ ਹਨ  ਅਜਿਹਾ ਕਰਨ  ਨਾਲ ਸੜਕਾਂ  ਦੀ ਆਵਾਜਾਈ  ਵਿਚ  ਵਿਧਨ ਪੈਦਾ ਹੈ  ਅਤੇ ਇਸ ਤੋ ਇਲਾਵਾ  ਅਕਸਰ ਪੁਸੂ  ਬੇਕਾਬੂ ਹੋ ਜਾਦੇ ਹਨ । ਇਸ ਲਈ  ਪੁਸ਼ੂਆ ਨੂੰ ਸੜਕਾਂ ਤੇ  ਚੁਰਾਉਣ  ਤੇ ਪਾਬੰਦੀ ਲਗਾਈ  ਗਈ ਹੈ ।

 ਇਸੇ ਤਰਾਂ  ਇੱਕ ਹੋਰ ਹੁੱਕਮ  ਰਾਹੀ ਉਨਾ ਨੇ ਦੱਸਿਆ ਹੈ ਕਿ ਇਸੇ ਤਰਾਂ  ਇੱਕ ਹੋਰ.  ਵਧੀਕ  ਜਿਲ੍ਹਾਂ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਪਤਾ ਸੰਪਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ ਹੋਇਆ  ਜਿਲਾ ਗੁਰਦਾਸਪੁਰ  ਵਿਚ  ਵੱਡੇ  ਪੱਧਰ ਤੇ  ਵਪਾਰਕ  ਸਥਾਨ / ਦੁਕਾਨਾ  ਨੂੰ ਸਾਈਬਰ ਕੈਫੇ ਦੇ ਨਾਂ  ਨਾਲ ਜਾਣਿਆ ਜਾਦਾ ਹੈ ।

ਇਸੇ ਤਰਾਂ  ਇੱਕ ਹੋਰ ਹੁੱਕਮ  ਰਾਹੀ ਉਨਾ ਨੇ ਕਿ  ਜਿਲਾ ਗੁਰਦਾਸਪੁਰ  ਵਿਚ ਪਿਛਲੇ ਦਿਨੀ ਧਾਰਮਿਕ  ਸਥਾਨਾ  ਤੇ ਸ਼ਰਾਰਤੀ  ਅਨਸਰਾਂ  ਵਲੋ ਬੇਅਦਬੀ ਦੀਆਂ ਘਟਨਾਵਾਂ  ਹੋਈਆ ਹਨ ।  ਪਿੰਡਾਂ ਅਤੇ ੋਸ਼ਹਿਰਾਂ  ਵਿਚ  ਧਾਰਮਿਕ ਸਥਾਨਾ  ਦੀ ਮਰਿਆਦਾ  ਕਾਇਮ  ਰੱਖਿਆ  ਜਾਵੇ ਤਾ ਜੋ ਧਾਰਮਿਕ  ਸਥਾਨਾ  ਦੀ ਸੁਰਖਿਆ  ਯਕੀਨੀ  ਬਣਾਈ ਜਾਵੇ  ਜਿਲਾ ਗੁਰਦਾਸਪੁਰ ਵਿਚ  ਸਮੂਹ ਧਾਰਮਿਕ  ਸਥਾਨਾ ਤੇ  ਅਗਲੇ ਹੁੱਕਮਾਂ  ਤੱਕ  ਠੀਕਰੀ  ਪੈਹਰਾ  ਲਗਾਉਣ ਲਈ  ਪਿੰਡਾਂ  ਦੀਆਂ ਸਮੁਹ  ਪੰਚਾਇਤਾਂ  ਅਤੇ ਧਾਰਮਿਕ  ਸਥਾਨਾ  ਦੀਆਂ ਕਮੇਟੀਆ / ਬੋਰਡਾਂ / ਟਰੱਸਟ  ਦੇ  ਮੁੱਖੀਆ  ਦੀ  ਜਿਮੇਵਾਰੀ  ਲਗਾਈ  ਜਾਦੀ ਹੈ ।

     ਇਸੇ ਤਰਾਂ  ਇੱਕ ਹੋਰ ਹੁੱਕਮ ਰਾਹੀ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਜਿਲਾ.  ਵਧੀਕ  ਜਿਲ੍ਹਾਂ  ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਪਤਾ ਸੰਪਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ ਹਰੇ ਅੰਬਾਂ ਦੇ ਮੱਹਤਵਪੂਰਨ  ਦਰਖੱਤਾਂ  ਦੀ  ਕਟਾਈ  ਤੇ  ਪੂਰਨ ਪਾਬੰਦੀ  ਲਗਾਈ  ਗਈ  ਹੈ  ਅਤੇ  ਕੁਝ ਲੋਕਾ ਵਲੋ  ਅੰਬਾਂ ਦੇ ਰੱਖਾਂ  ਨੂੰ ਬਿਨਾ  ਵਜਾ  ਕੱਟਿਆ ਜਾ ਰਿਹਾ ਹੈ  ਇਹ  ਦਰਖਤ  ਪ੍ਰਾਚੀਨ  ਸਮੇ  ਤੋ ਹੀ  ਧਾਰਮਿਕ  ਮਹੱਤਤਾ  ਰੱਖਦੇ ਹਨ  ਅਤੇ ਇਹਨਾ ਦਾ ਵਾਤਾਵਰਨ  ਨੂੰ ਪ੍ਰਦੂਸ਼ਣ ਤੋ ਬਚਾਉਣ ਵਿਚ  ਵੱਡਾ ਯੋਗਦਾਨ  ਹੈ ।  ਜੇਕਰ ਉਕਤ ਦਰਖੱਤਾਂ ਨੂੰ  ਵਿਸੇਸ  ਹਾਲਤਾ  ਵਿਚ ਕੱਟਣਾ ਜਰੂਰੀ ਹੋਵੇ ਤਾ ਜੰਗਲਾਤ  ਵਿਭਾਗ ਦੀ  ਪ੍ਰਵਾਨਗੀ  ਨਾਲ ਹੀ ਕੱਟੇ ਜਾਣ । ਇਸ ਮੰਤਵ ਲਈ  ਵਣ ਵਿਭਾਗ  ਵਲੋ ਉਹ ਵੀ ਕ੍ਰਿਰਿਆ  ਅਪਣਾਈ  ਜਾਵੇਗੀ  ਜਿਹੜੀ ਕਿ  ਪੰਜਾਬ ਭੂਮੀ ਸੁਰੱਖਿਆ  ਐਕਟ –1900 ਦਫਾ 4 ਅਤੇ 5 ਅਧੀਨ  ਬੰਦ ਰਕਬੇ  ਵਿਚ  ਪ੍ਰਮਿਟ  ਦੇਣ ਲਈ  ਅਪਨਾਈ  ਜਾਦੀ ਹੈ ।

ਜਿਲਾ   ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਪਤਾ ਸੰਪਤਾ (1973-) ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦਿਆਂ ਜਿਲਾ  ਗੁਰਦਾਸਪੁਰ ਕਿ ਸਕੂਲਾਂ ਵਿਚ ਚੋਰੀ ਦੇ ਕੇਸ ਧਿਆਨ  ਵਿਚ ਆਏ ਹਨ  ਸਕੂਲਾਂ ਵਿਚ  ਕੰਪਿਊਟਰ ਮਸੀਨਾ  ਅਤੇ ਹੋਰ ਫੂਡ  ਮਟੀਰੀਅਲ  ਆਦਿ ਰੱਖਿਆ  ਹੋਇਆ ਹੈ  ਇ;  ਤੋ ਇਲਾਵਾਂ   ਆਮ ਜਨਤਾ ਦੀ  ਜਾਨ ਅਤੇ ਮਾਲ  ਨੂੰ ਅਜਿਹੇ ਹਾਲਤਾਂ  ਵਿਚ ਨੁਕਸਾਨ ਹੋ ਸਕਦਾ ਹੈ । ਇਸ ਲਈ ਗੁਰਦਾਸਪੁਰ  ਜਿਲੇ ਦੀ ਹਦੂਦ  ਅੰਦਰਕਸਬਿਆ  ਅਤੇ ਪਿੰਡਾਂ ਦੇ  ਨਰੋਈ  ਸਿਹਤ  ਵਾਲੇ ਸਾਰੇ ਬਾਲਗ ਵਿਆਕਤੀਆ ਦੀ ਡਿਊਟੀ ਅਮਲ ਕਾਨੂੰ  ਦੀ ਸਥਿਤੀ ਨੂੰ ਕਾਇਮ  ਰੱਖਣ ਲਈ  ਹਰ ਰੋਜ  ਸ਼ਾਮ 8-00 ਵਜੇ ਤੋ  ਸਵੇਰੇ 5-00 ਵਜੇ ਤੱਕ ਗਸ਼ਤ ਪਹਿਰਾ / ਰਾਖੀ ਦੀ ਡਿਊਟੀ  ਨਿਭਾਉਣਗੇ।

ਵਧੀਕ  ਜਿਲਾ   ਮੈਜਿਸਟਰੇਟ ਗੁਰਦਾਸਪੁਰ  ਨੇ ਦੱਸਿਆ ਹੈ ਕਿ  ਇਸੇ ਤਰਾਂ ਲਿਟਲ ਫਲਾਵਰ  ਸਕੂਲ  ਅੱਗੇ ਸਵੇਰੇ  ਸਕੂਲ  ਲੱਗਣ  ਸਮੇ  ਤੇ ਦੁਪਹਿਰ  ਨੂੰ ਛੁਟੀ  ਵੇਲੇ  ਬਹੁਤ ਜਿਆਦਾ ਜਾਮ  ਲੱਗ  ਜਾਦਾ ਹੈ । ਜਾਮ  ਲੱਗਣ ਕਾਰਨ  ਵਿਦਿਆਰਥੀਆ ਨੂੰ  ਸਕੂਲ  ਤੋ ਘਰ  ਤੱਕ ਲੈ  ਕੇ ਜਾਣ  ਲਈ  ਸੜਕ  ਤੇ ਖੜੇ  ਹੋ  ਕੇ  ਮਾਪਿਆ ਨੂੰ  ਬੱਚਿਆ ਦੀ  ਵੇਟ  ਕਰਨੀ  ਪੈਦੀ ਹੈ  ਜਿਸ ਨਾਲ  ਦੋ  ਪਹੀਆ  ਵਾਹਨ  ਸੜਕ  ਜਾਂ ਗੇਟ  ਦੇ ਸਾਹਮਣੇ  ਨਹੀ  ਲਗਾਉਣੇ ਚਾਹੀਦੇ । ਇਸ  ਤਰਾਂ  ਜਾਮ  ਲੱਗਣ ਨਾਲ  ਆਲੇ ਦੁਆਲੇ  ਵਿਦਿਆਰਥੀਆਂ  ਨੂੰ ਐਕਸੀਡੈਟ  ਦਾ ਖਤਰਾ  ਬਣਿਆ   ਰਹਿੰਦਾ ਹੈ । ਸੇਫ  ਸਕੂਲ ਵਾਹਨ  ਸਕੀਮ ਅਨੁਸਾਰ  ਹਰ ਸਕੂਲ  ਵਿਚ  ਬੱਚਿਆ ਨੂੰ ਮੋਟਰਾਂ / ਗੱਡੀਆ  ਵਿਚੋ ਉਤਾਰਨਾ  ਹੁੰਦਾ ਹੈ  ਇਸ ਲਈ ਸੇਫਡ  ਸਕੂਲ ਵਾਹਨ  ਸਕੀਮ  ਅਙਧੀਨ  ਵਿਦਿਆਰਥੀਆ ਲਈ ਸਕੂਲ  ਅੰਦਰ ਗੱਡੀਆ  ਦੀ  ਪਾਰਕਿੰਗ  ਬਣਾਉਣ   ਲਈ  ਢੁੱਕਵੀ  ਜਗਾਂ  ਤਿਆਰ  ਕਰਨ ਲਈ  ਕਿਹਾ  ਗਿਆ ਹੈ ।      ਵਧੀਕ  ਜਿਲਾ   ਮੈਜਿਸਟਰੇਟ ਗੁਰਦਾਸਪੁਰ  ਨੇ  ਫੋਜਦਾਰੀ ਜਾਪਤਾ ਸੰਪਤਾ (1973-) ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰÇਦਆ ਜਿਲਾ  ਗੁਰਦਾਸਪੁਰ  ਦੇ ਸਹਿਰੀ  ਅਤੇ ਪੇਡੂ  ਖੇਤਰਾਂ ਵਿਚ  ਕੱਚੀਆ ਖੂਹੀਆ  ਪੁੱਟਣ ਕਰਕੇ  ਕਈ  ਲੋਕ  ਦੁਰਘਟਨਾਵਾਂ  ਦਾ ਸ਼ਿਕਾਰ  ਹੋ ਜਾਦੇ ਹਨ  ਅਤੇ  ਇਸ ਨਾਲ ਕਈ ਮੌਤਾਂ  ਵੀ ਹੋ ਜਾਦੀਆ ਹਨ  ਅਜਿਹੀਆ  ਦੁਰਘਟਾਂਨਵਾਂ  ਦੀ ਰੋਕਥਾਮ ਕਰਨੀ ਜਰੂਰੀ ਹੈ ।  ਇਸ ਲਈ  ਜਿਲਾ  ਗੁਰਦਾਸਪੁਰ ਵਿਚ  ਕੱਚੀਆ ਖੂਹੀਆ  ਪੁੱਟਣ ਤੇ ਪਾਬੰਦੀ ਦੇ ਹੁੱਕਮ ਜਾਰੀ ਕੀੇਤੇ ਗਏ ਹਨ ।  ਇਹ  ਸਾਰੇ  ਪਾਬੰਦੀ  ਦੇ ਹੁੱਕਮ ਮਿਤੀ 29 ਦਸੰਬਰ, 2021 ਤੋ   ਮਿਤੀ 26-2-2022 ਤੱਕ  ਜਾਰੀ  ਰਹਿਣਗੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments