spot_img
Homeਮਾਝਾਗੁਰਦਾਸਪੁਰਪਰਾਲੀ ਦੇ ਢੇਰ ਨੂੰ ਲੱਗੀ ਅੱਗ ਹਜ਼ਾਰਾਂ ਦਾ ਹੋਈਆ ਨੁਕਸਾਨ

ਪਰਾਲੀ ਦੇ ਢੇਰ ਨੂੰ ਲੱਗੀ ਅੱਗ ਹਜ਼ਾਰਾਂ ਦਾ ਹੋਈਆ ਨੁਕਸਾਨ

ਕਾਦੀਆ 30 ਦਸੰਬਰ (ਮੁਨੀਰਾ ਸਲਾਮ ਤਾਰੀ) ਕਾਦੀਆ ਦੇ ਨਜ਼ਦੀਕ ਪਿੰਡ ਨੰਗਲ ਵਿਖੇ ਕਾਦੀਆ ਹਰਚੋਵਾਲ ਰੋਡ ਤੇ ਰਹਿਣ ਵਾਲੇ ਗੁੱਜਰ ਬਰਾਦਰੀ ਦੇ ਪਰਿਵਾਰ ਨੂੰ ਉਸ ਸਮੇਂ ਭੱਜ ਦੋੜ ਪੈ ਗਈ ਜਦ ਉਹਨਾਂ ਵਲੋ ਖਰੀਦੇ ਗਏ ਵਡੇ ਪਰਾਲੀ ਦੇ ਢੇਰ ਨੂੰ ਅੱਗ ਲੱਗ ਗਈ ਕਾਫੀ ਮਿਹਨਤ ਕਰਨ ਤੋਂ ਬਾਅਦ ਪਰਾਲੀ ਦੇ ਕੁਝ ਹੀ ਹਿਸੇ ਨੂੰ ਬਚਾਈਆ ਜਾ ਸਕਿਆ ਤਕਰੀਬਨ ਸਾਰਾ ਪਰਾਲੀ ਦਾ ਢੇਰ ਸੜ ਕੇ ਸੁਆਹ ਹੋ ਗਿਆ ਇਸ ਮੌਕੇ ਕੁਝ ਸਥਾਨਕ ਲੋਕਾਂ ਨੇ ਮਦਦ ਦੀ ਕੋਸ਼ਿਸ ਕੀਤੀ ਪਰ ਅੱਗ ਇਹਨੀਂ ਭਿਆਨਕ ਸੀ ਕਿ ਅੱਗ ਤੇ ਕਾਬੂ ਨਾ ਪਾਇਆ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments