ਐਮ ਐਲ ਏ ਬਲਵਿੰਦਰ ਸਿੰਘ ਲਾਡੀ ਨੇ ਘੁਮਾਣ ਥਾਨੇ ਦੀ ਨਵੀਂ ਬਿਲਡਿੰਗ ਦਾ ਰਖਿਆ ਨੀਂਹ ਪੱਥਰ

0
219

 

ਸ੍ਰੀ ਹਰਗੋਬਿੰਦਪੁਰ ਸਾਹਿਬ 14 ਜੂਨ (ਜਸਪਾਲ ਚੰਦਨ)
ਅੱਜ MLA ਸ.ਬਲਵਿੰਦਰ ਸਿੰਘ ਲਾਡੀ ਜੀ ਨੇ ਕਸਬਾ ਘੁਮਾਣ ਦੇ ਥਾਣੇ ਦਾ ਨੀਂਹ ਪੱਥਰ ਰੱਖਿਆ ਗਿਆ ! ਥਾਣੇ ਦੀ ਇਮਾਰਤ ਦਾ ਕੰਮ ਪੂਰੇ ਜੋਰਾ ਨਾਲ ਚੱਲ ਰਿਹਾ ਹੈ ਇਹ ਥਾਣਾ ਜਲਦੀ 2 ਕਰੋੜ 25 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗਾ ! ਇਸ ਮੋਕੇ DSP ਹਰਕਰੀਸਨ ਸ੍ਰੀ ਹਰਗੋਬਿੰਦਪੁਰ ਸਾਹਿਬ ,SHO ਜੋਗਿੰਦਰ ਸਿੰਘ ਘੁਮਾਣ,SHO ਬਲਜੀਤ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ , ਰੀਡਰ ਗੁਰਤੇਜ ਸਿੰਘ ਵਿਰਕ, ਸਰਪੰਚ ਨਰਿੰਦਰ ਸਿੰਘ ਨਿੰਦੀ , ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ, ਸਚਿਨ ਕੁਮਾਰ ਕਾਲੀਆਂ, ਹਰਦੀਪ ਸਿੰਘ ਸੈਣੀ,ਅਵਤਾਰ ਸਿੰਘ
ਪਹਿਲਵਾਨ ,ਮਨਜੀਤ ਸਿੰਘ ਵਾੜੇ, ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਗੁਰਮੀਤ ਸਿੰਘ ਸਾਬੀ ਬਲਾਕ ਸੰਮਤੀ ਮੈਬਰ,ਚੇਅਰਮੈਨ ਮੰਗਲ ਸਿੰਘ ਖਜਾਲਾ ,ਸਤਨਾਮ ਸਿੰਘ ਸੱਤੀ ਕਿਸਨਕੋਟ,ਸਰਪੰਚ ਮਨਦੀਪ ਸਿੰਘ ,ਹਰਦੇਵ ਸਿੰਘ ,ਗੁਰਦੀਪ ਸਿੰਘ ,ਪਿਸੋਰਾ ਸਿੰਘ ਘੁਮਾਣ,ਪਰਮਜੀਤ ਸਿੰਘ ਟੀਟਾ ਬਾਜਵਾ ਆਦਿ ਸਮੂਹ ਕਾਗਰਸੀ ਵਰਕਰ ਹਾਜਰ ਸਨ!

Previous articleਮਾਨਵੀ ਸ਼ਰੀਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖੁਨ ਦੀ ਜਰੂਰਤ – ਸਿਵਲ ਸਰਜਨ
Next articleਪਿੰਡ ਬਿਧੀਪੁਰ ਦੇ ਦੋ ਦਰਜਨ ਪਰਿਵਾਰ ਬਸਪਾ ‘ਚ’ ਸ਼ਾਮਿਲ (ਬਸਪਾ ਆਗੂਆਂ ਵੱਲੋਂ ਗਰਮਜੋਸ਼ੀ ਨਾਲ ਕੀਤਾ ਗਿਆ ਸਵਾਗਤ)

LEAVE A REPLY

Please enter your comment!
Please enter your name here