ਬਾਪੂ ਸਰਦੂਲ ਸਿੰਘ ਨਾਲ ਬਿਕਰਮਜੀਤ ਸਿੰਘ ਮਜੀਠੀਆ ਨੇ ਦੁੱਖ ਸਾਂਝਾ ਕੀਤਾ।

0
245

 

ਚੌਂਕ ਮਹਿਤਾ,13 ਜੂਨ (ਬਲਜਿੰਦਰ ਸਿੰਘ ਰੰਧਾਵਾ) ਹਲਕਾ ਜੰਡਿਆਲਾ ਗੁਰੂ ਦੇ ਪਿੰਡ ਸੈਦੋਕੇ ਤੋਂ ਟਕਸਾਲੀ ਅਕਾਲੀ ਬਾਪੂ ਜਥੇਦਾਰ ਸਰਦੂਲ ਸਿੰਘ ਦੇ ਨੌਜਵਾਨ ਪੁੱਤਰ ਬਾਸਕਿਟਬਾਲ ਦੇ ਨੈਸ਼ਨਲ ਖਿਡਾਰੀ ਸੂਬੇਦਾਰ ਜਸਵੰਤ ਸਿੰਘ ਜੋ ਬੀਤੇ ਦਿਨੀਂ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਇਸ ਦੁੱਖ ਦੀ ਘੜੀ ਵਿੱਚ ਮਾਂਝੇ ਦੇ ਜਰਨੈਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਜਥੇਦਾਰ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਸਰਪੰਚ ਗੁਰਧਿਆਨ ਸਿੰਘ ਮਹਿਤਾ ਵਰਕਿੰਗ ਕਮੇਟੀ ਮੈਂਬਰ (ਪੰਜਾਬ), ਜਥੇਦਾਰ ਰਾਜਬੀਰ ਸਿੰਘ ਉਦੋਨੰਗਲ,ਕੰਵਰਮਾਨ ਜਲਾਲ,ਸੁਖਵਿੰਦਰ ਸਿੰਘ ਗੋਲਡੀ, ਸਾਬਕਾ ਸਰਪੰਚ ਭੁਪਿੰਦਰ ਸਿੰਘ ਸੈਦੋਕੇ,ਤਜਿੰਦਰਪਾਲ ਸਿੰਘ ਲਾਡੀ,ਜਥੇਦਾਰ ਜਤਿੰਦਰ ਸਿੰਘ ਲੱਧਾ ਮੁੰਡਾ,ਲਖਵਿੰਦਰ ਸਿੰਘ ਸੋਨਾ,ਯੂਥ ਸਰਕਲ ਪ੍ਰਧਾਨ ਸਰਕਲ ਬਲਜੀਤ ਸਿੰਘ ਖੱਬੇ ਰਾਜਪੂਤਾਂ,ਬਲਦੇਵ ਸਿੰਘ ਅਠਵਾਲ, ਨੇ ਸਮੂਹ ਪਰਿਵਾਰ ਨਾਲ ਉਨ੍ਹਾਂ ਦੇ ਵਿਛੋੜੇ ਦਾ ਦੁੱਖ ਸਾਂਝਾ ਕੀਤਾ।

Previous articleਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਘਰ ਦੀਆਂ ਸੰਗਤਾਂ ਲਈ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਚ ਹਲਕੇ ਦੀ ਸੰਗਤ ਨੇ ਭੇਜੀ ਰਸਦ
Next articleਗੰਨੇ ਦੀਆਂ ਕਿਸਮਾਂ ਵਿੱਚ ਵਿਭਿੰਨਤਾ ਲਿਆਉਣ ਲਈ ਅਗਲੇ ਤਿੰਨ ਸਾਲਾ ਦੌਰਾਨ ਬੀਜ ਦਾ ਬਦਲਾਅ ਲਿਆਉਣ ਦੀ ਯੋਜਨਾਬੰਦੀ ਤਿਆਰ : ਗੰਨਾ ਕਮਿਸ਼ਨਰ

LEAVE A REPLY

Please enter your comment!
Please enter your name here