spot_img
Homeਮਾਝਾਗੁਰਦਾਸਪੁਰਸੱਤ ਰੋਜ਼ਾ ਐੱਨਸੀਸੀ ਕੈਂਪ ਦੌਰਾਨ ਕਾਲਜ ਕੈੰਡੀਡੋਟਾੰ ਨੇ ਭਾਗ ਲਿਆ

ਸੱਤ ਰੋਜ਼ਾ ਐੱਨਸੀਸੀ ਕੈਂਪ ਦੌਰਾਨ ਕਾਲਜ ਕੈੰਡੀਡੋਟਾੰ ਨੇ ਭਾਗ ਲਿਆ

ਕਾਦੀਆ 12 ਨਵੰਬਰ ( ਤਾਰਿਕ ਅਹਿਮਦ) ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨਸੀਸੀ ਵਿੰਗ ਵੱਲੋਂ ਸੀਨੀਅਰ ਡਿਵੀਜ਼ਨ ਕੈਡਿਟਾਂ ਵਾਸਤੇ ਸੱਤ ਰੋਜ਼ਾ ਐੱਨਸੀਸੀ ਕੈਂਪ ਵਿਚ ਸ਼ਮੂਲੀਅਤ ਕੀਤੀ ਗਈ ਇਸ ਸੰਬੰਧ ਵਿਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬਾਈ ਪੰਜਾਬ ਬਟਾਲੀਅਨ ਐੱਨਸੀਸੀ ਬਟਾਲਾ ਅੰਮ੍ਰਿਤਸਰ ਗਰੁੱਪ ਵੱਲੋਂ ਕਮਾਂਡਿੰਗ ਅਫਸਰ ਕਰਨਲ ਅਨਿਲ ਠਾਕੁਰ ਲੈਫਟੀਨੈਂਟ ਕਰਨਲ ਪਰਸ਼ੋਤਮ ਸਿੰਘ ਸੂਬੇਦਾਰ ਮੇਜਰ ਲਖਵਿੰਦਰ ਸਿੰਘ ਸਮੇਤ ਅਧਿਕਾਰੀਆਂ ਦੀ ਅਗਵਾਈ ਹੇਠ ਬਟਾਲਾ ਦੇ ਸੰਤ ਫਰਾਂਸਿਸ ਸਕੂਲ ਵਿਖੇ ਸੱਤ ਰੋਜ਼ਾ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿਚ ਕਾਲਜ ਦੇ ਸੀਨੀਅਰ ਡਿਵੀਜ਼ਨ ਕੈਡਿਟਾਂ ਕੈਡਿਟਾਂ ਵੱਲੋਂ ਐਨਸੀਸੀ ਵਿੰਗ ਦੇ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ ਗਈ ਹੈ ਸੀਨੀਅਰ ਡਿਵੀਜ਼ਨ ਕੈਡਿਟਾਂ ਵੱਲੋਂ ਜਿਨ੍ਹਾਂ ਸੀ ਸਰਟੀਫਿਕੇਟ ਹਾਸਿਲ ਕਰਨਾ ਹੈ ਸੱਤ ਸੱਤ ਦਿਨਾ ਕੈਂਪ ਆਯੋਜਿਤ ਕੀਤਾ ਗਿਆ ਹੈ ਇਸ ਕੈਂਪ ਦੌਰਾਨ ਕੈਡਿਟਾਂ ਨੂੰ ਫਾਇਰਿੰਗ ਹਥਿਆਰਾਂ ਦੇ ਚਲਾਉਣ ਦੀ ਸਿਖਲਾਈ ਡ੍ਰਿਲ ਸਪਰਿੰਗ ਫੀਲਡ ਡ੍ਰਾਫਟ ਬੈਟਲ ਕਰਾਫਟ ਸ਼ਖ਼ਸੀਅਤ ਉਸਾਰੀ ਲਈ ਜ਼ਰੂਰੀ ਕੰਮ ਆਦਿ ਬਾਰੇ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ ਯੋਗਾ ਮੋਹਣਾ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਦੇ ਯਤਨਾ ਸਦਕਾ ਕੈਡਿਟਾਂ ਵੱਲੋਂ ਕੈਂਪ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ ਹੈ ਕਾਲਜ ਦੇ ਹੋਣਹਾਰ ਕੈਡਟਾਂ ਦੀ ਹੌਸਲਾ ਅਫਜ਼ਾਈ ਕੀਤੀ ਕੈਂਪ ਦੌਰਾਨ ਹੋ ਰਹੇ ਵੱਖ ਵੱਖ ਕਾਰਜਾਂ ਚ ਕੈਡਿਟ ਉਤਸ਼ਾਹ ਨਾਲ ਸ਼ਿਰਕਤ ਕਰ ਰਹੇ ਹਨ ਫੋਟੋ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਸੀਨੀਅਰ ਡਿਵੀਜ਼ਨ ਕੈਂਪ ਵਿੱਚ ਹਿੱਸਾ ਲੈਣ ਵਾਲੇ ਕੈਡਿਟ ਨਾਲ ਕੈਂਪ ਦੀ ਅਗਵਾਈ ਕਰ ਰਹੇ ਅਧਿਕਾਰੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments