ਜਗਰਾਉ 11 ਜੂਨ (ਰਛਪਾਲ ਸਿੰਘ ਸ਼ੇਰਪੁਰੀ ) ਜਗਰਾਉ ਵਿੱਚ ਬੀਤੀ ਦਿਨੀ ਦੋ ਥਾਣੇਦਾਰ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਦਰਸ਼ਨ ਸਿੰਘ ਸਹੋਲੀ ਅਤੇ ਬਲਜਿੰਦਰ ਸਿੰਘ ਬੱਬੀ ਮਹਾਲ ਖੁਰਦ ਤੇ ਇਨਾਂ ਦਾ ਤੀਜੇ ਸਾਥੀ ਹਰਚਰਨ ਸਿੰਘ ਨੂੰ ਗਵਾਲੀਅਰ(ਮੱਧ ਪ੍ਰਦੇਸ)ਵਿੱਚੋ ਗ੍ਰਿਫਤਾਰ ਕੀਤਾ ਗਿਆ ਸੀ ।ਜਿੰਨਾ ਨੂੰ ਅੱਜ ਭਾਰੀ ਫੋਰਸ ਸਮੇਤ ਮਾਨਯੋਗ ਜਗਰਾਉ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੇਸੀ ਦੋਰਾਨ ਇੰਨਾਂ ਗੈਂਗਸਟਰ ਵਿੱਚੋ ਹਰਚਰਨ ਸਿੰਘ ਨੂੰ ਜੇਲ ਵਿੱਚ ਭੇਜ ਦਿੱਤਾ ਗਿਆ ਤੇ ਦਰਸ਼ਨ ਸਿੰਘ ਸਹੋਲੀ ਤੇ ਬਲਜਿੰਦਰ ਸਿੰਘ ਬੱਬੀ ਨੂੰ ਭੁੱਕੀ ਦੇ ਮੁਕੱਦਮੇ ਵਿੱਚ ਰਾਏਕੋਟ ਦੀ ਪੁਲਿਸ ਵੱਲੋ 15 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ।
ਜਗਰਾਉ ਦੇ ਦੋ ਥਾਣੇਦਾਰਾ ਦਾ ਕਤਲ ਕਰਨ ਵਾਲੇ ਗੈਂਗਸਟਰ ਨੂੰ ਅਦਾਲਤ ਵਿੱਚ ਕੀਤਾ ਪੇਸ ਇਕ ਨੁੰ ਭੇਜਿਆ ਜੇਲ ਦੋ ਦਾ ਲਿਆ ਪੁਲਿਸ ਰਿਮਾਂਡ
RELATED ARTICLES