spot_img
Homeਮਾਝਾਗੁਰਦਾਸਪੁਰਘਰ ਦੇ ਅੰਦਰ ਦਾਖਲ ਹੋ ਕੇ ਕੀਤਾ ਹਮਲਾ

ਘਰ ਦੇ ਅੰਦਰ ਦਾਖਲ ਹੋ ਕੇ ਕੀਤਾ ਹਮਲਾ

ਕਾਦੀਆਂ (ਤਾਰਿਕ ਅਹਿਮਦ)
ਅੱਜ ਕਾਦੀਆਂ ਦੇ ਬੱਸ ਸਟੈਂਡ ਦੇ ਨਜ਼ਦੀਕ ਮੁਹੱਲਾ ਨਿਵਾਸੀ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੋਜ਼ਾਨਾਂ ਸਵੇਰੇ ਸੈਰ ਲਈ ਜਾਂਦੇ ਹਨ ਤੇ ਅੱਜ ਵੀ ਉਸੇ ਤਰ੍ਹਾਂ ਸੈਰ ਲਈ ਨਿਕਲੇ ਤੇ ਉਸੇ ਸਮੇਂ ਦੋ ਵਿਅਕਤੀ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਗਏ ਜਿਸ ਦੇ ਘਰ ਦੇ ਪਰਿਵਾਰਕ ਮੈਂਬਰ ਜਾਗੇ ਅਤੇ ਉਹ ਡਰੇ ਨਹੀਂ ਬਲਕਿ ਉਹਨਾਂ ਨੇ ਸ਼ੋਰ ਮਚਾ ਦਿੱਤਾ ਆਵਾਜ਼ ਸੁਣ ਕੇ ਮੈਂ ਵੀ ਵਾਪਸ ਘਰ ਵੱਲ ਆਇਆ ਰੌਲਾ ਪੈਂਦਿਆਂ ਵੇਖ ਉਹ ਵਿਅਕਤੀ ਵਾਪਸ ਭੱਜੇ ਅਤੇ ਮੈਨੂੰ ਉਨ੍ਹਾਂ ਨੇ ਸਿਰ ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਮੇਰੀ ਬਾਂਹ ਤੇ ਸੱਟ ਵੱਜੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਇਹ ਲੁੱਟ ਮਾਰ ਦੀ ਨੀਅਤ ਨਾ ਨਾਲ ਆਏ ਸੀ ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਅਨਸਰਾਂ ਤੇ ਜਲਦ ਰੋਕ ਲਗਾਈ ਜਾਵੇ ਤਾਂ ਜੋ ਲੋਕਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments