spot_img
Homeਮਾਝਾਗੁਰਦਾਸਪੁਰਐੱਨ ਐੱਸ ਐੱਸ ਵਲੰਟੀਅਰਾਂ ਵੱਲੋਂ ਸਾਫ ਸਫਾਈ ਅਭਿਆਨ ਚ ਹਿੱਸਾ ਲਿਆ

ਐੱਨ ਐੱਸ ਐੱਸ ਵਲੰਟੀਅਰਾਂ ਵੱਲੋਂ ਸਾਫ ਸਫਾਈ ਅਭਿਆਨ ਚ ਹਿੱਸਾ ਲਿਆ

ਕਾਦੀਆਂ (ਤਾਰਿਕ ਅਹਿਮਦ) ਭਾਰਤ ਸਰਕਾਰ ਦੇ ਯੁਵਕ ਭਲਾਈ ਅਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਹੇਠ ਦੇਸ਼ ਭਰ ਵਿੱਚ ਕਲੀਨ ਇੰਡੀਆ ਪ੍ਰੋਗਰਾਮ ਜੋ ਇਕੱਤੀ ਅਕਤੂਬਰ ਤਕ ਚੱਲ ਰਿਹਾ ਹੈ ਇਸ ਤਹਿਤ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨਐੱਸਐੱਸ ਵਿਭਾਗ ਲੜਕੇ ਅਤੇ ਲੜਕੀਆਂ ਵੱਲੋਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਰਹਿਨੁਮਾਈ ਰਹਿਨੁਮਾਈ ਚ ਅਤੇ ਪ੍ਰੋਗਰਾਮ ਅਫਸਰ ਲਡ਼ਕੇ ਪ੍ਰੋਫੈਸਰ ਗੁਰਿੰਦਰ ਸਿੰਘ ਅਤੇ ਪ੍ਰੋਗਰਾਮ ਅਫਸਰ ਲਡ਼ਕੀਆਂ ਪ੍ਰੋ ਸੁਖਪਾਲ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾ ਕੇ ਕਾਲਜ ਕੈਂਪਸ ਦੇ ਖੇਡ ਮੈਦਾਨਾਂ ਪਾਰਕਾਂ ਸਾਈਕਲ ਸਕੂਟਰ ਸਟੈਂਡ ਕੰਟੀਨ ਆਦਿ ਥਾਂਵਾਂ ਦੀ ਵਲੰਟੀਅਰਾਂ ਵੱਲੋਂ ਸਾਫ ਸਫਾਈ ਕੀਤੀ ਗਈ ਐੱਨ ਐੱਸ ਐੱਸ ਵਲੰਟੀਅਰ ਵੱਲੋਂ ਜਿੱਥੇ ਕੈਂਪਸ ਦੀ ਸਾਫ ਸਫਾਈ ਕੀਤੀ ਗਈ ਉਥੇ ਆਮ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਤੇ ਕੂੜਾ ਕਰਕਟ ਸਹੀ ਥਾਂ ਤੇ ਡੰਪ ਕਰਨ ਦਾ ਸੁਨੇਹਾ ਦਿੱਤਾ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਪ੍ਰੋਗਰਾਮ ਅਫ਼ਸਰ ਤੇ ਸਮੂਹ ਵਲੰਟੀਅਰਾਂ ਵੱਲੋਂ ਪ੍ਰੇਰਨਾਦਾਇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਗਈ ਇਸ ਮੌਕੇ ਡਾ ਗੁਰਦੀਪ ਸਿੰਘ ਡਾ ਸਤਿੰਦਰ ਕੌਰ ਪ੍ਰੋ ਮਨਪ੍ਰੀਤ ਕੌਰ ਪ੍ਰੋ ਕੁਲਵਿੰਦਰ ਸਿੰਘ ਅਤੇ ਸਟਾਫ ਸਮੇਤ ਸਾਰੇ ਮੈਂਬਰ ਹਾਜ਼ਰ ਸਨ ਫੋਟੋ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ ਐੱਸ ਐੱਸ ਵਾਲੰਟੀਅਰ ਤੇ ਪ੍ਰੋਗਰਾਮ ਅਫਸਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments