spot_img
Homeਮਾਝਾਗੁਰਦਾਸਪੁਰ28 ਅਤੇ 29 ਅਕਤੁਬਰ 2021 ਨੂੰ ਜਿਲਾ ਅਤੇ ਉਪ ਮੰਡਲ...

28 ਅਤੇ 29 ਅਕਤੁਬਰ 2021 ਨੂੰ ਜਿਲਾ ਅਤੇ ਉਪ ਮੰਡਲ ਪੱਧਰ ਤੇ ਲੱਗਣਗੇ ਸੁਵਿਧਾ ਕੈਪ

ਗੁਰਦਾਸਪੁਰ -19 ਅਕਤੂਬਰ (ਕਾਦੀਆਂ ਮੁਨੀਰਾ ਸਲਾਮ ਤਾਰੀ)  ਮਾਨਯੋਗ  ਮੁੱਖ  ਮੰਤਰੀ  ਪੰਜਾਬ  ਸਰਦਾਰ  ਚਰਨਜੀਤ ਸਿੰਘ  ਚੰਨੀ  ਜੀ ਵਲੋ ਦਿੱਤੀਆਂ  ਗਈਆ  ਹਦਾਇਤਾ ਅਨੁਸਾਰ ਸ੍ਰੀ  ਮੁਹੰਮਦ  ਇਸ਼ਫਾਕ  ਡਿਪਟੀ ਕਮਿਸ਼ਨਰ  ਗੁਰਦਾਸਪੁਰ ਦੀ  ਪ੍ਰਧਾਨਗੀ ਹੇਠ ਸਮੂੰਹ  ਜਿਲਾ ਅਧਿਕਾਰੀਆ ਦੀ ਮੀਟਿੰਗ  ਪੰਚਾਇਤ ਭਵਨ  ਵਿਚ  ਹੋਈ     ਮੀਟਿੰਗ  ਵਿਚ  ਸ੍ਰੀ ਰਾਹੁਲ ਵਧੀਕ  ਡਿਪਟੀ  ਕਮਿਸ਼ਨਰ  ( ਜਨਰਲ), ਮੈਡਮ ਅਨਾਇਤ ਐਸ.  ਡੀ .ਐਮ  ਗੁਰਦਾਸਪੁਰ ,ਦੀਨਾਨਗਰ  ਸ੍ਰੀ ਹਰਪਰੀਤ ਸਿੰਘ  ਐਸਡੀ ਐਮ  ਡੇਰਾ ਬਾਬਾ ਨਾਨਕ , ਸ੍ਰੀ  ਮਤੀ ਸ਼ੈਰੀ ਭੰਡਾਰੀ  ਐਸ .  ਡੀ . ਐਮ  ਬਟਾਲਾ , ਐਸ . ਡੀ .  .ਐਮ   ਕਲਾਨੋਰ ,  ਸ੍ਰੀ ਹਰਜਿੰਦਰ ਸਿੰਘ  ਸੰਧੂ  ਡੀ .ਡੀਪੀ  ਅਤੇ ਸਿਵਲ ਸਰਜਨ  ਅਤੇ  ਸ੍ਰੀ ਰਾਜਿੰਦਰ ਸਿੰਘ  ਜਿਲਾ ਸਮਾਜਿਕ ਸੁਰਖਿਆ ਅਫਸਰ ਗੁਰਦਾਸਪੁਰ  ਵੀ  ਹਾਜਰ ਸਨ 

              ਡਿਪਟੀ  ਕਮਿਸ਼ਨਰ ਨੇ ਮੀਟਿੰਗ ਨੂੰ  ਸੰਬੋਧਨ  ਕਰਦਿਆ  ਦੱਸਿਆ  ਕਿ  28 ਅਤੇ 29 ਅਕਤੂਬਰ 2021 ਨੂੰ  ਜਿਲਾ  ਅਤੇ ਉਪ  ਮੰਡਲ  ਪੱਧਰ ਤੇ  ਸੁਵਿਧਾ  ਕੈਪ  ਲਗਾਏ  ਜਾ ਰਹੇ ਹਨ   ਇਹ  ਕੈਪ ਪ਼ਬੰਧਕੀ ਕੰਪਲੈਕਸ ,  ਤਹਿਸੀਲ  ਕੰਪਲੈਕਸ ,ਸਕੂਲਾਂ  ਕਾਲਜਾਂ , ਬੱਸ  ਅੱਡਿਆ  ਅਤੇ  ਹੋਰ  ਲੋੜੀਦੀਆ  ਢੁੱਕਵੀਆ ਥਾਂਵਾਂ ਤੇ ਲਗਾਏ ਜਾਣਗੇ   ਇਹਨਾ  ਕੈਪਾਂ ਵਿਚ   ਪੰਜਾਬ ਸਰਕਾਰ  ਵਲੋ ਚਲਾਈ  ਜਾ ਰਹੀਆ  ਵੱਖ ਵੱਖ ਸਹੁਲਤਾ ਲੋਕਾਂ  ਤੱਕ  ਪਹੁੰਚਣ  ਵਾਸਤੇ ਜਿਵੇ ਪੰਜ – ਪੰਜ  ਮਰਲੇ ਦੇ ਪਲਾਟ ,ਪੈਨਸ਼ਨ  ਸਕੀਮ(  ਬੁਢਾਪਾ ,  ਵਿਧਵਾਂ , ਆਸਰਿਤ ,  ਅੰਗਹੀਣ  ਆਦਿ ਸਕੀਮਾਂ ) , ਘਰ ਦੀ  ਸਥਿਤੀ ( ਕੱਚਾ– ਪੱਕਾ )  ਪੀ ਐਮ   ਵੀ ਯੋਜਨਾ ,  ਬਿਜਲੀ  ਕੁਨਕੈਸ਼ਨ ,  ਘਰਾਂ  ਵਿਚ ਪਖਾਨਾ ,  ਐਲ . ਪੀ ਜੀਗੈਸ ਕੂਨੈਕਸ਼ਨ , ਸਰਬੱਤ ਸਿਹਤ  ਬੀਮਾ ਯੋਜਨਾ ਕਾਰਡ , ਅਸੀਰਵਾਦ ਸਕੀਮ ,  ਬੱਚਿਆ ਲਈ  ਸਕਲਾਸ਼ਿਪ ਸਕੀਮ ,ਐਸਸੀ/- ਬੀਸੀ ,ਕਾਰਪੋਰੇਸ਼ਨਾਂ / ਬੈਕ ਫਿਕੋ ਤੋ ਲੋਨ , ਬੱਸ  ਪਾਸ ,  ਪੈਡਿੰਗ ਇਤੰਕਾਲ ਦੇ  ਕੇਸ , ਮਨਰੇਗਾ ਸੋਧ ਕਾਰਡਜ਼,  2 ਕਿਲੋਵਾਟ  ਤੱਕ  ਦੇ ਬਿਜਲੀ  ਏਰੀਅਰ  ਦੇ ਮਾਫੀ ਦੇ ਸਰਟੀਫਿਕੇਟ , ਹੋਰ  ਕੋਈ ਸਰਕਾਰ  ਸਕੀਮ ਅਧੀਨ ਲਾਭ , ਪੈਡਿੰ  ਕੇਸ / ਨਕਸੇ ਆਦਿ  ਉਨਾ  ਨੇ ਸਮੂੰਹ  ਵਿਭਾਗਾਂ ਦੇ ਮੁੱਖੀਆ ਨੂੰ  ਹਦਾਇਤ  ਕੀਤੀ  ਕਿ  ਉਹ ਪੰਜਾਬ ਸਰਕਾਰ  ਵਲੋ ਚਲਾਈਆ  ਜਾ ਰਹੀਆ  ਸਕੀਮਾਂ  ਦੇ ਬੈਨਰ ਵੀ  ਕੈਪਾਂ  ਵਿਚ  ਲਗਾਉਣ  ਤਾ  ਜੋ  ਲੋਕ  ਇਹਨਾ ਸਕੀਮਾਂ ਦਾ  ਵੱਧ ਤੋ ਵੱਧ ਲਾਭ  ਉਠਾਉਣ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments