Home ਮਾਲਵਾ ਕੰਪਿਊਟਰ ਸਾਇੰਸ ਦਾ ਆਨਲਾਈਨ ਸੈਪਲੱ ਬੀ ਕੰਪੀਟੀਸ਼ਨ ਕਰਵਾਇਆ

ਕੰਪਿਊਟਰ ਸਾਇੰਸ ਦਾ ਆਨਲਾਈਨ ਸੈਪਲੱ ਬੀ ਕੰਪੀਟੀਸ਼ਨ ਕਰਵਾਇਆ

147
0

ਜਗਰਾਉ 9 ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਦੇ ਵਿਦਿਆਰਥੀਆਂ ਨੇ ਆਨਲਾਈਨ ਸੈਪਲ ਬੀ ਕੰਪੀਟੀਸਨ ਖੇਡਿਆ ਗਿਆ ਇਸ ਸਮੇ ਮਾਨਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜਿਲਾ iੱਖਿਆ ਅਫਸਰ ( ਸ) ਲਖਵੀਰ ਸਿੰਘ ਸਮਰਾ ਉਪ ਜਿਲਾ ਸਿੱਖਿਆ ਅਫਸਰ (ਸ) ਚਰਨਜੀਤ ਸਿੰਘ ਡੀ.ਐਮ (ਆਈ.ਸੀ.ਟੀ) ਲੁਧਿਆਣਾ ਅਤੇ ਬੀ.ਐਮ ( ਆਈ.ਸੀ .ਟੀ ) ਬਲਾਕ ਰਾਏਕੋਟ ਦੀਆਂ ਗਾਈਡ ਲਾਈਨਜ ਅਨੁਸਰ ਜੂਨ ਮਹੀਨੇ ਵਿੱਚ ਆਨਲਾਈਨ ਸਮਰ ਕੈਂਪ ਅਧੀਨ ਵੱਖ-ਵੱਖ ਆਨਲਾਈਨ ਐਕਟੀਵਿਟੀਜ ਕਰਵਾਉਣ ਲਈ ਸੁਝਆ ਦਿੱਤਾ ਗਿਆ ਇਸ ਤੇ ਲੜੀ ਤਹਿਤ ਕੰਪਿਊਟਰ ਸਾਇੰਸ ਵਿਸੇ ਦੇ ਅਧਾਰਿਤ ਸਪੈਲ ਬੀ ਪ੍ਰਤੀਯੋਗਤਾ ਕਰਵਾਈ ਗਈ । ਇਸ ਸਮੇਂ ਪ੍ਰਿੰਸੀਪਲ ਸ੍ਰੀਮਤੀ ਬਲਜਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਕੰਪਿਊਟਰ ਸਾਇੰਸ ਦਾ ਆਨਲਾਈਨ ਸੈਪਲੱ ਬੀ ਕੰਪੀਟੀਸ਼ਨ ਕਰਵਾਇਆ ਗਿਆ ਤੇ ਸਕੂਲ ਵਿੱਚੋ ਪਹਿਲੀ ਪੁਜੀਸਨ ਪਾ੍ਰਪਤ ਕਰਨ ਵਾਲੇ ਵਿਦਿਆਰਥੀਆ ਨੇ ਬਲਾਕ ਪੱਧਰ ਤੇ ਕੰਪਟਿੀਸਨ ਵਿੱਚ ਭਾਗ ਲਿਆ ।ਉਨਾਂ ਦੱਸਿਆ ਕਿ ਸਕੂਲ ਵਿਦਿਆਰਥੀ ਜਸ਼ਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਕਲਾਸ ਅੱਠਵੀ ਨੇ ਬਲਾਕ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਮੋਕੇ ਪ੍ਰਿੰਸੀਪਲ ਨੇ ਵਿਦਿਆਰਥੀ ਦੇ ਮਾਪਿਆ ਅਤੇ ਸਬੰਧਿਤ ਗਾਈਡ ਮਡੈਮ ਪਰਮਜੀਤ ਕੌਰ ਕੰਪਿਊਟਰ ਫੈਲਸਟੀ ਨੂੰ ਵਧਾਈ ਦਿੱਤੀ ਤੇ ਬੱਚਿਆ ਨੂੰ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲੲi ਪ੍ਰੇਰਿਤ ਕੀਤਾ।

Previous articleਆਪ’ ਆਗੂਆਂ ’ਤੇ ਦਰਜ ਕੀਤੇ ਪਰਚਿਆਂ ਵਿਰੁੱਧ ਮੁੱਖ ਮੰਤਰੀ ਨੂੰ ਲਲਕਾਰਿਆ
Next articleकेसी कालेज आफ फार्मेसी के बी फार्मा के पहले समैस्टर की मनीशा व डी फार्मा की हर्षदीप रही अव्वल

LEAVE A REPLY

Please enter your comment!
Please enter your name here