spot_img
Homeਮਾਝਾਗੁਰਦਾਸਪੁਰਮੁਸਲਿਮ ਜਮਾਤ ਅਹਿਮਦੀਆ ਦੇ ਸਿਖਿਆ ਵਿਭਾਗ ਦੇ ਮੋਹਤਬਰਾਂ ਨੇ ਡੀ ਈ ੳ...

ਮੁਸਲਿਮ ਜਮਾਤ ਅਹਿਮਦੀਆ ਦੇ ਸਿਖਿਆ ਵਿਭਾਗ ਦੇ ਮੋਹਤਬਰਾਂ ਨੇ ਡੀ ਈ ੳ ਗੁਰਦਾਸਪੁਰ ਨਾਲ ਕੀਤੀ ਮੁਲਾਕਾਤ

ਗੁਰਦਾਸਪੁਰ 23 ਸਤੰਬਰ (ਮੁਨੀਰਾ ਸਲਾਮ ਤਾਰੀ) ਅੱਜ ਡੀ ਈ ੳ ਗੁਰਦਾਸਪੁਰ ਹਰਪਾਲ ਸਿੰਘ ਸੰਧਵਾਲੀਆ ਨਾਲ ਮੁਸਲਿਮ ਜਮਾਤ ਅਹਿਮਦੀਆ ਦੇ ਸਿਖਿਆ ਵਿਭਾਗ ਦੇ ਮੁਹਤਬਰਾਂ ਨੇ ਮੁਲਾਕਤ ਕੀਤੀ ਅਤੇ ਸਿਖਿਆ ਦੇ ਮਿਆਰ ਨੂੰ ਉਚਾ ਚੁਕੱਣ ਲਈ ਵਿਚਾਰ ਵਟਾਂਦਰਾ ਕੀਤਾ। ਡੀ.ਈ.ਓ. ਸੰਧਾਵਾਲੀਆ ਨਾਲ ਗੱਲਬਾਤ ਕਰਦਿਆਂ ਸ਼ੇਖ ਪਫ਼ਰੀਦ ਅਹਿਮਦ ਵੱਲੋਂ ਸਿੱਖਿਆ ਵਿਭਾਗ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਦੀ ਸ਼ਲਾਘਾ ਕੀਤੀ ਇਸ ਮੋਕੇ ਮੀਡੀਆ ਕੋਆਰਡੀਨੇਟਰ ਗੁਰਦਾਸਪੁਰ ਗਗਨਦੀਪ ਸਿੰਘ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।  ਇਸ ਮੋਕੇ ਸ਼ੇਖ ਪਫਰੀਦ ਅਹਿਦਮ,ਤਯੱਬ ਅਹਿਮਦ ਖਾਦਿਮ,ਨਈਮ ਅਹਿਮਦ ਨਾਸਿਰ ਅਤੇ ਹਾਰਿਸ ਅਹਿਮਦ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments