spot_img
Homeਮਾਝਾਗੁਰਦਾਸਪੁਰਚਾਈਨਾ ਡੋਰ ਦੇ 250 ਗੱਟੂ ਸਮੇਤ ਬਟਾਲਾ ਪੁਲਿਸ ਨੇ ਇੱਕ ਵਿਅਕਤੀ ਨੂੰ...

ਚਾਈਨਾ ਡੋਰ ਦੇ 250 ਗੱਟੂ ਸਮੇਤ ਬਟਾਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਕਾਬੂ

ਬਟਾਲਾ  21 ਸਤੰਬਰ(ਨੀਤਿਨ ਲੂਥਰਾ)     ਤਿਉਹਾਰਾਂ ਦਾ ਸੀਜਨ ਜੀਵੇ ਹੀ ਨੇੜੇ ਆ ਰਿਹਾ ਅਤੇ ਜੋ ਦੁਕਾਨਦਾਰ ਚਾਈਨਾ ਡੋਰ ਦੀ ਵਿਕਰੀ ਕਰਦੇ ਹਨ ਉਹਨਾਂ ਨੇ ਆਪਣੇ ਕੋਲ ਸਟਾਕ ਜਮਾਂ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਬਟਾਲਾ ਪੁਲਿਸ ਨੂੰ ਉਸ ਵੈਲੇ ਇਕ ਵੱਡੀ ਕਾਮਜਾਬੀ ਹਾਸਿਲ ਹੋਈ ਜਦ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਗਾਂਧੀ ਨਗਰ ਕੈੰਪ ਬਟਾਲਾ ਵਿਖੇ ਇਕ ਦੁਕਾਨ ਉਤੇ ਰੈਡ ਕੀਤੀ ,,, ਰੈਡ ਦੌਰਾਨ ਰਮੇਸ਼ ਕੁਮਾਰ ਮੇਸ਼ੀ ਦੁਕਾਨਦਾਰ ਕੋਲੋਂ 250 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਫੜੇ ਗਏ ਅਤੇ ਦੁਕਾਨਦਾਰ ਉਤੇ FIR 190 ਧਾਰਾ 188 IPC ਤਹਿਤ ਪਰਚਾ ਦਰਜ ਕੀਤਾ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments