spot_img
Homeਮਾਝਾਗੁਰਦਾਸਪੁਰਪਿੰਡ ਢੱਪਈ ਵਿੱਖੇ ਹਰ ਸਾਲ ਦੀ ਤਰਾਂ ਇਸ ਸਾਲ ਇਸ ਸਾਲ ਵੀ...

ਪਿੰਡ ਢੱਪਈ ਵਿੱਖੇ ਹਰ ਸਾਲ ਦੀ ਤਰਾਂ ਇਸ ਸਾਲ ਇਸ ਸਾਲ ਵੀ ਸਮਾਗਮ ਕੀਤਾ ਗਿਆ

ਕਾਦੀਆਂ 9 ਸਤੰਬਰ (ਮੁਨੀਰਾ ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ ਪਿੰਡ ਢਪਈ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੋਕੇ ਦੀਵਾਨ ਸਜਾਏ ਗਏ। ਕਵਿਸ਼ਰ੍ਰੀ ਅਤੇ ਰਾਗੀ ਜੱਥੀਆਂ ਨੇ ਸੰਗਤਾਂ ਨੂ ਨਿਹਾਲ ਕੀਤਾ। ਪ੍ਰਾਣੀਆ ਨੂੰ ਅਮ੍ਰਿਤ ਛਕਾ ਕੇ ਗੁਰੁ ਵਾਲੇ ਬਣਾਈਆ। ਇਸ ਮੋਕੇ ਗੁਰੁ ਦਾ ਅਤੁਟ ਲੰਗਰ ਵੀ ਲਗਾਈਆਂ ਗਿਆ। ਇਸ ਸਮਾਗਮ ਵਿਚ ਆਸ ਪਾਸ ਦੇ ਕਈ ਪਿੰਡਾਂ ਤੋ ਸੰਗਤਾਂ ਆਈਆਂ

RELATED ARTICLES
- Advertisment -spot_img

Most Popular

Recent Comments