spot_img
Homeਮਾਝਾਗੁਰਦਾਸਪੁਰਕਾਦੀਆ ਦੇ ਗੁਰਦੁਆਰਾ ਸਾਹਿਬ ਵਿਖੇ 223 ਵੈਕਸੀਨ ਲਗਾਈ ਗਈ

ਕਾਦੀਆ ਦੇ ਗੁਰਦੁਆਰਾ ਸਾਹਿਬ ਵਿਖੇ 223 ਵੈਕਸੀਨ ਲਗਾਈ ਗਈ

ਕਾਦੀਆ 6 ਸਤੰਬਰ (ਮੁਨੀਰਾ ਸਲਾਮ ਤਾਰੀ) ਡੀ ਸੀ ਸਾਹਿਬ ਗੁਰਦਾਸਪੁਰ ਦੀਆ ਹਿਦਾਇਤਾਂ ਮੁਤਾਬਿਕ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ ਐਮ ਓ ਕਾਦੀਆ ਨਿਰੰਕਾਰ ਸਿੰਘ ਦੀ ਨਿਗਰਾਨੀ ਹੇਠ ਅੱਜ ਕਾਦੀਆ ਵਿਖੇ 223 ਵੈਕਸੀਨ ਲਗਾਈ ਗਈ! ਲੋਕਾਂ ਵਿੱਚ ਵੈਕਸੀਨ ਲਗਵਾਉਣ ਲਈ ਕਾਫੀ ਉਤਸਾਹ ਨਜ਼ਰ ਆਇਆ! ਇਸ ਮੌਕੇ ਨੀਲਮ ਕੁਮਾਰੀ, ਬਲਵਿੰਦਰ ਸਿੰਘ, ਲਖਬੀਰ ਸਿੰਘ. ਅਤੇ ਗੁਰਮੁਖ ਸਿੰਘ ਨੇ ਅਪਣਾ ਯੋਗਦਾਨ ਦਿੱਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments