spot_img
Homeਮਾਝਾਗੁਰਦਾਸਪੁਰਕੇਸੀ ਕਾਲਜ ਆੱਫ ਫਾਰਮੇਸੀ ਦੇ ਡੀ. ਫਾਰਮਾ ਦੀ ਹਰਸ਼ਦੀਪ ਰਹੀ ...

ਕੇਸੀ ਕਾਲਜ ਆੱਫ ਫਾਰਮੇਸੀ ਦੇ ਡੀ. ਫਾਰਮਾ ਦੀ ਹਰਸ਼ਦੀਪ ਰਹੀ ਅੱਵਲ

ਨਵਾਂਸ਼ਹਿਰ, 01 ਸਤੰਬਰ (ਵਿਪਨ )

ਕੇਸੀ ਕਾਲਜ ਆੱਫ ਫਾਰਮੇਸੀ ਦਾ ਅਪ੍ਰੈਲ-ਮਈ 2021 ਦਾ ਦ ਪੰਜਾਬ ਸਟੇਟ ਬੋਰਡ ਆੱਫ ਟੈਕਨੀਕਲ ਐਜੁਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿਗ ਦੇ ਡੀ. ਫਾਰਮਾ ਦੇ 2019-21 ਦੇ ਦੂਸਰੇ ਸਾਲ ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ । ਕਾੱਲਜ ਪ੍ਰਮੁੱਖ ਪ੍ਰੋ. ਕਪਿਲ ਕਨਵਰ ਅਤੇ ਸਹਾਇਕ ਪ੍ਰੋਫੈਸਰ ਨਿਸ਼ਾ ਨੇ ਦੱਸਿਆ ਕਿ ਫਾਰਮੇਸੀ ਦੇ ਦੋ ਸਾਲ ਦੇ ਡਿਪਲੋਮਾ’ਚ ਦੂਸਰੇ ਸਾਲ ਦੀ ਹਰਸ਼ਦੀਪ ਨੇ 1000 ’ਚੋ 819 (81.9 ਫ਼ੀਸਦੀ) ਅੰਕ ਲੈ ਕੇ ਕਾਲਜ ’ਚ ਪਹਿਲਾ, ਰਵਦੀਪ ਸਿੰਘ ਨੇ 807 (80.7 ਫ਼ੀਸਦੀ) ਅੰਕ ਲੈ ਕੇ ਕਾਲਜ ’ਚ ਦੂਜਾ ਅਤੇ ਉਮੂਲ ਖੈਰ ਨੇ 804 (80.4 ਫ਼ੀਸਦੀ) ਅੰਕ ਲੈ ਕੇ ਕਾਲਜ ’ਚ ਤੀਜਾ ਸਥਾਨ ਪਾਇਆ ਹੈ । ਇਹਨਾਂ ਸਾਰਿਆਂ ਵਿਦਿਆਰਥੀਆਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਘੀ ਦੇ ਨਾਲ, ਸਹਾਇਕ ਪ੍ਰੋਫੈਸਰ ਅਮਨਜੋਤ ਕੌਰ, ਲੈਕ. ਦੀਪਿਕਾ, ਲਵਪ੍ਰੀਤ ਸਿੰਘ, ਰਾਜਪ੍ਰੀਤ ਕੌਰ, ਗੁਰਵਿੰਦਰ ਕੌਰ, ਕਮਲਜੀਤ ਕੌਰ, ਬਲਜੀਤ ਕੁਮਾਰ ਨੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments