spot_img
Homeਮਾਝਾਗੁਰਦਾਸਪੁਰਡਾਕਟਰ ਅਵਤਾਰ ਸਿੰਘ ਮਿੰਟਾ ਵਲੋ ਕੁੜੀਆਂ ਨੂੰ ਪੰਜ ਸਾਈਕਲ ਦਿੱਤੇ ਗਏ

ਡਾਕਟਰ ਅਵਤਾਰ ਸਿੰਘ ਮਿੰਟਾ ਵਲੋ ਕੁੜੀਆਂ ਨੂੰ ਪੰਜ ਸਾਈਕਲ ਦਿੱਤੇ ਗਏ

ਕਾਦੀਆ 30 ਅਗੱਸਤ (ਸਲਾਮ ਤਾਰੀ) ਅੱਜ ਪਿੰਡ ਢੱਪਈ ਦੀਆਂ ਨੌਂਵੀਂ ਕਲਾਸ ਦੀਆਂ ਵਿਦਿਆਰਥਣਾਂ ਜੋ ਕਿ ਢੱਪਈ ਤੋਂ ਕਾਹਲਵਾ ਸਕੂਲ ਜਾਂਦੀਆਂ ਪਰ ਕੋਈ ਸਾਧਨ ਨਾ ਹੋਣ ਕਰਕੇ ਪੜਾਈ ਛੱਡ ਦਿੱਤੀ ਸੀ। ਹੁਣ ਇਹਨਾਂ ਵਿਦਾਆਰਥਣਾ ਨੂੰ ਡਾਕਟਰ ਅਵਤਾਰ ਸਿੰਘ ਮਿੰਟਾ ਵਲੋ ਪੰਜ ਸਾਈਕਲਾਂ ਦੀ ਸੇਵਾ ਕੀਤੀ ਤਾਂ ਜੋ ਉਹ ਆਪਣੀ ਪੜਾਈ ਸੁੱਰੂ ਕੱਰ ਸੱਕਣ ।ਇਸ ਮੌਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੇ ਡਾਕਟਰ ਮਿੰਟਾ ਦਾ ਧੰਨਵਾਦ ਕੀਤਾ! ਇਸ ਮੌਕੇ ਮੈਂਬਰ ਪੰਚਾਇਤ ਜਸਵੰਤ ਸਿੰਘ ਵੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments