spot_img
Homeਮਾਝਾਗੁਰਦਾਸਪੁਰਨੌਜਵਾਨ ਦੀ ਲਾਸ਼ ਨਹਿਰ ਵਿਚ ਤੈਰਦੀ ਮਿਲੀ

ਨੌਜਵਾਨ ਦੀ ਲਾਸ਼ ਨਹਿਰ ਵਿਚ ਤੈਰਦੀ ਮਿਲੀ

ਕਾਦੀਆ 17 ਅਗੱਸਤ (ਸਲਾਮ ਤਾਰੀ) ਪਿਛਲੇ 6-7 ਦਿਨਾਂ ਤੋਂ ਲਾਪਤਾ ਸਰਵਣ ਸਿੰਘ ਦੀ ਲਾਸ਼ ਨਹਿਰ ਵਿਚ ਤੈਰਦੀ ਮਿਲੀ ਮ੍ਰਿਤਕ ਸਰਵਣ ਸਿੰਘ ਦੇ ਭਰਾ ਨੇ ਥਾਣਾ ਕਾਦੀਆ ਨੂ ਲਿਖਤੀ ਦਰਖਾਸਤ ਦਿੱਤੀ ਸੀ ਕਿ ਉਸ ਦਾ ਭਰਾ ਲਾਪਤਾ ਹੈ ਅਤੇ ਇਸ ਦਾ ਹਰਜਿੰਦਰ ਕੌਰ ਦੇ ਘਰ ਆਨਾ ਜਾਣਾ ਸੀ ਜੋ ਕਿ ਨਾਥਪੁਰਾ ਦੀ ਹੀ ਰਹਿਨ ਵਾਲੀ ਸੀ! ਸਰਵਣ ਸਿੰਘ ਨੇ ਹਰਜਿੰਦਰ ਕੌਰ ਅਤੇ ਉਸ ਦੇ ਬੇਟੇ ਤੇ ਦੋਸ਼ ਲਾਏ ਸੀ ! ਅੱਜ ਸਰਵਣ ਸਿੰਘ ਦੀ ਲਾਸ਼ ਜੰਡੀਅਆਲਾ ਗੁਰੂ ਦੀ ਨਹਿਰ ਤੋ ਬਰਾਮਦ ਹੋਈ ਹੈ! ਐਸ ਐਚ ਓ ਬਲਕਾਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀਆ ਧਾਰਾ 302,201, ਦੇ ਤਹਿਤ ਕਾਬੂ ਕਰ ਲਿਆ ਗਿਆ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments