ਕਾਦੀਆ 11 ਅਗੱਸਤ (ਸਲਾਮ ਤਾਰੀ) ਭਾਰਤੀ ਹਾਕੀ ਟੀਮ ਵੱਡੀ ਕਾਮਯਾਬੀ ਤੋ ਬਾਦ ਕੱਲ ਭਾਰਤ ਵਾਪਿਸ ਪੁਹੰਚ ਗਈ ਹੈ ਅਤੇ ਹਰ ਖਿਡਾਰੀ ਦਾ ਉਹਨਾਂ ਦੇ ਘਰ ਵਾਪਿਸ ਪੁਹੰਚਨ ਤੇ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਅੱਜ ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਬਟਾਲਾ ਦੇ ਖਿਡਾਰੀਆਂ ਦਾ ਸਵਾਗਤ ਬਟਾਲਾ ਫੁੱਟਬਾਲ ਕਲੱਬ ਨੇ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਹਾਕੀ ਪ੍ਰੇਮੀ ਹਵਾਈ ਅੱਡੇ ਦੇ ਬਾਹਰ ਅਪਣੇ ਖਿਡਾਰੀਆਂ ਦਾ ਸਵਾਗਤ ਕਰਨ ਪਹੰਚੇ