ਭਾਰਤੀ ਮਹਿਲਾ ਹਾਕੀ ਟੀਮ ਬ੍ਰਿਟੇਨ ਤੌ ਹਾਰ ਕੇ ਓਲੰਪਿਕ ਦੀ ਰੇਸ ਤੋ ਬਾਹਰ

0
290

ਟੋਕੀਓ 6 ਅਗਸਤ (ਬਿਊਰੋ) ਟੋਕੀਓ ਓਲੰਪਿਕ ਵਿਚ ਅੱਜ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਬ੍ਰਿਟੇਨ ਨਾਲ ਕਾਂਸੀ ਮੈਡਲ ਲਈ ਖੇਡੀਆ ਗਿਆ ਜਿਸ ਤਰਾ ਦੀ ਉਮੀਦ ਕੀਤੀ ਜਾ ਰਹੀ ਸੀ ਭਾਰਤੀ ਮਹਿਲਾਵਾਂ ਨੇ ਉਸੇ ਤਰਾ ਦੇ ਖੇਡ ਦਾ ਪ੍ਰਦਰਸ਼ਨ ਕੀਤਾ ਭਾਰਤ ਵਲੋ ਗੁਰਜੀਤ ਕੌਰ ਨੇ 2 ਗੋਲ ਕੀਤੇ ਪਰ ਆਖਰੀ ਸਮੇਂ ਦੇ ਖੇਡ ਤੱਕ ਭਾਰਤ 4-3 ਨਾਲ ਹਾਰ ਗਿਆ ਜ਼ਿਕਰਯੋਗ ਗੱਲ ਇਹ ਹੈ ਕਿ ਬ੍ਰਿਟੇਨ ਪਿਛਲੇ ਓਲੰਪਿਕ ਦਾ ਗੋਲਡ ਮੈਡਲ ਜਿਤਿਆ ਹੋਈਆ ਹੈ ਅਤੇ ਭਾਰਤ ਸਿਰਫ ਤੀਜਾ ਓਲੰਪਿਕ ਹੀ ਖੇਡ ਰਿਹਾ ਹੈ ਜਿਸ ਕਰ ਕੇ ਪੂਰੇ ਭਾਰਤ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ

Previous articleशिरोमणि अकाली दल की सर्कल डेयरीवाल दरोगा की विशेष बैठक जत्थेबंदक सचिव गुरइकबाल सिंह माहल के नेतृत्व में हुई
Next articleਐਸ ਐਂਚ ਓ ਮੈਡਮ ਬਲਜੀਤ ਕੌਰ ਸਰਾਂ ਵਲੋਂ 15 ਅਗਸਤ ਨੂੰ ਮੁੱਖ ਰੱਖਦਿਆਂ ਵਧਾਈ ਚੌਕਸੀ
Editor-in-chief at Salam News Punjab

LEAVE A REPLY

Please enter your comment!
Please enter your name here