ਕਾਦੀਆ ਵਿਖੇ ਵੱਖ ਵੱਖ ਥਾਂ ਵੈਕਸੀਨ ਲਗਾਈ ਗਈ

0
284

ਕਾਦੀਆ 2 ਅਗੱਸਤ (ਸਲਾਮ ਤਾਰੀ) ਅੱਜ ਕਾਦੀਆ ਵਿਖੇ ਡੀ ਸੀ ਸਾਹਿਬ ਗੁਰਦਾਸਪੁਰ ਦੀਆ ਹਿਦਾਇਤਾਂ ਮੁਤਾਬਿਕ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਡਾਕਟਰ ਨਿਰੰਕਾਰ ਸਿੰਘ ਦੀ ਨਿਗਰਾਨੀ ਹੇਠ ਵੱਖ ਵੱਖ ਬੂਥਾਂ ਚ ਵੈਕਸੀਨ ਲਗਾਈ ਗਈ ਇਸ ਮੌਕੇ ਨੀਲਮ ਅਤੇ ਰਾਜਰਾਣੀ ਨੇ ਕਿਹਾ ਕੇ ਲੋਕਾਂ ਦਾ ਰੁਝਾਨ ਵੈਕਸੀਨ ਲਗਾਉਣ ਵਲ ਕਾਫੀ ਵਧ ਗਿਆ ਹੈ ਅਤੇ ਲੋਕਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ! ਇਸ ਮੌਕੇ ਲਖਬੀਰ ਸਿੰਘ, ਚਰਨਜੀਤ ਕੌਰ, ਗੁਰਪ੍ਰੀਤ ਕੌਰ, ਗੁਰਮੁੱਖ ਸਿੰਘ, ਅਮਨਦੀਪ ਹਾਜਰ ਸਨ

Previous articleਕੋਟ ਟੋਡਰ ਮੱਲ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਵੀਂ ਮੀਟਿੰਗ
Next article“ਪਹਿਲੇ ਛੇ ਮਹੀਨੇ ਤਕ ਨਵ ਜੰਮੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ”- ਐਸ ਆ ਐਮ ਓ ਡਾਕਟਰ ਪਰਮਿੰਦਰ ਸਿੰਘ
Editor-in-chief at Salam News Punjab

LEAVE A REPLY

Please enter your comment!
Please enter your name here