spot_img
Homeਮਾਝਾਗੁਰਦਾਸਪੁਰਰੇਹੜੀ ਯੂਨੀਅਨ ਅਤੇ ਟੈਕਸੀ ਯੂਨੀਅਨ ਆਪ ਚ ਸ਼ਾਮਿਲ "/ ਵਿਧਾਇਕ ਸ਼ੈਰੀ ਕਲਸੀ

ਰੇਹੜੀ ਯੂਨੀਅਨ ਅਤੇ ਟੈਕਸੀ ਯੂਨੀਅਨ ਆਪ ਚ ਸ਼ਾਮਿਲ “/ ਵਿਧਾਇਕ ਸ਼ੈਰੀ ਕਲਸੀ

ਬਟਾਲਾ 6 ਮਾਰਚ (ਸ਼ਰਮਾ)

ਅੱਜ ਲੀਕ ਵਾਲਾ ਤਲਾਬ ਵਿਖੇ ਬਟਾਲਾ ਰੇਹੜੀ ਯੂਨੀਅਨ ਦੇ ਪ੍ਰਧਾਨ ਬੱਬੂ,ਤਿਰਜ ਕੁਮਾਰ / ਝੁਗੀਆਂ ਦੇ ਪ੍ਰਧਾਨ ਬੀਟਾ ਅਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ , ਰੂਪ ਸਿੰਘ ਸਮੇਤ ਸਾਰੇ ਕਾਂਗਰਸ ਦੇ ਥੰਮ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਤ ਹੌ ਕੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ,, ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਰੇਹੜੀ ਯੂਨੀਅਨ ਤੇ ਟੈਕਸੀ ਯੂਨੀਅਨ ਦੀਆ ਮੁਸ਼ਕਿਲਾਂ ਦਾ ਹੱਲ ਕਰਵਾਉਣਗੇ

RELATED ARTICLES
- Advertisment -spot_img

Most Popular

Recent Comments