spot_img
Homeਮਾਝਾਗੁਰਦਾਸਪੁਰਸ਼ਹਿਰ ਚ ਸਫ਼ਾਈ ਅਭਿਆਨ ਕੀਤਾ ਸ਼ੁਰੂ

ਸ਼ਹਿਰ ਚ ਸਫ਼ਾਈ ਅਭਿਆਨ ਕੀਤਾ ਸ਼ੁਰੂ

ਧਾਰੀਵਾਲ 26 ਫਰਵਰੀ (ਸ਼ਰਮਾ)
ਅੱਜ ਵਾਈਸ ਆਫ ਧਾਰੀਵਾਲ ਸੰਸਥਾ ਅਤੇ ਨਿਰੰਕਾਰੀ ਮਿਸ਼ਨ ਧਾਰੀਵਾਲ ਵੱਲੋਂ,,ਅੱਜ ਸ਼ਹਿਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ,ਜਿਸ ਦੀ ਅਗਵਾਈ ਧਾਰੀਵਾਲ ਸੰਸਥਾ ਦੇ ਕਨਵੀਨਰ ਡਾਕਟਰ ਕਮਲਜੀਤ ਸਿੰਘ KJ ਨੇ ਕੀਤੀ, ਇਸ ਮੌਕੇ ਤੇ ਉਚੇਚੇ ਤੌਰ ਤੇ ਉੱਘੇ ਬਿਜ਼ਨਸਮੈਨ ਤੇ ਐਨ ਆਰ ਆਈ ਜਗਮੋਹਨ ਸਿੰਘ ਮੱਲੀ (ਗੁਰੂ ਨਾਨਕ ਟਰਾਂਸਪੋਰਟ ਕੰਪਨੀ ਬਰੈਂਪਟਨ) ਕੈਨੇਡਾ ਨੇ ਵਿਸੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਵਾਈਸ ਆਫ ਧਾਰੀਵਾਲ ਸੰਸਥਾ ਵਲੋ ਕਿਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ,, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਗਰ ਕੌਂਸਲ ਧਾਰੀਵਾਲ ਸ਼੍ਰੀ ਅਸ਼ਵਨੀ ਦੁੱਗਲ, ਕੁਲਬੀਰ ਸਿੰਘ ਰਿਆੜ, ਅਸ਼ਵਨੀ ਫੱਜੁਪੁਰ, ਦਲਜੀਤ ਸਿੰਘ ਛੋਟੇਪੁਰ, ਜਸਜੀਤ ਸਿੰਘ ਜਾਣੂ KJ, ਸ਼ਮਸ਼ੇਰ ਸਿੰਘ ਲਹਿਲ ਆਦਿ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments