Home ਗੁਰਦਾਸਪੁਰ ਪੰਜਾਬ ਬਾਜਪਾ ਦੇ ਮੁੱਖ ਬੁਲਾਰੇ ਜਤਿੰਦਰ ਸਿੰਘ ਅਟਵਾਲ ਵਲੋ ਸਮਾਜ ਸੇਵੀ ਰਾਜੇਸ਼...

ਪੰਜਾਬ ਬਾਜਪਾ ਦੇ ਮੁੱਖ ਬੁਲਾਰੇ ਜਤਿੰਦਰ ਸਿੰਘ ਅਟਵਾਲ ਵਲੋ ਸਮਾਜ ਸੇਵੀ ਰਾਜੇਸ਼ ਪੰਡਿਤ ਦੇ ਨਾਲ ਉਨ੍ਹਾਂ ਦੇ ਤਾਈ ਜੀ ਦੀ ਹੋਈ ਮੌਤ ਤੇ ਅੱਜ ਉਹਨਾ ਦੇ ਘਰ ਪਹੁੰਚ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

10
0

ਕਾਦੀਆ 24 ਜਨਵਰੀ (ਸਲਾਮ ਤਾਰੀ)ਪੰਜਾਬ ਬਾਜਪਾ ਦੇ ਮੁੱਖ ਬੁਲਾਰੇ ਜਤਿੰਦਰ ਸਿੰਘ ਅਟਵਾਲ ਵਲੋ ਸਮਾਜ ਸੇਵੀ ਰਾਜੇਸ਼ ਪੰਡਿਤ ਦੇ ਨਾਲ ਉਨ੍ਹਾਂ ਦੇ ਤਾਈ ਜੀ ਦੀ ਹੋਈ ਮੌਤ ਤੇ ਅੱਜ ਉਹਨਾ ਦੇ ਘਰ ਪਹੁੰਚ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ,, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਨ ਆਰ ਆਈ ਜਗਮੋਹਨ ਸਿੰਘ ਮੱਲੀ (ਕੈਨੇਡਾ) , ਸੀਨੀਅਰ ਪੱਤਰਕਾਰ ਸਵਰਨ ਸਿੰਘ, ਡਾਕਟਰ ਜੀ ਐਸ ਕਾਹਲੋ, ਪੱਤਰਕਾਰ ਸੁੱਚਾ ਸਿੰਘ ਪਸਨਾਵਾਲ ਆਦਿ ਹਾਜ਼ਰ ਸਨ,

Previous articleਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਪ੍ਰੀ ਬੋਰਡ ਪ੍ਰੀਖਿਆਵਾਂ ਦਾ ਲਿਆ ਜਾਇਜ਼ਾ
Next articleਕਾਦੀਆਂ ਵਿੱਖੇ ਪ੍ਰਤਾਪ ਸਿੰਘ ਬਾਜਵਾ ਲਹਿਰਾਉਣ ਗੇ ਤਿਰੰਗਾ
Editor-in-chief at Salam News Punjab

LEAVE A REPLY

Please enter your comment!
Please enter your name here