spot_img
Homeਮਾਝਾਗੁਰਦਾਸਪੁਰਅਹਿਮਦੀਆ ਫੁਟਬਾਲ ਕਲਬ ਕਾਦੀਆਂ ਨੇ ਜਲਾਲਪੁਰ ਨੂੰ ਹਰਾ ਕੇ ਫੁਟਬਾਲ ਟੂਰਨਾਮੈਂਟ ਜਿੱਤਿਆ

ਅਹਿਮਦੀਆ ਫੁਟਬਾਲ ਕਲਬ ਕਾਦੀਆਂ ਨੇ ਜਲਾਲਪੁਰ ਨੂੰ ਹਰਾ ਕੇ ਫੁਟਬਾਲ ਟੂਰਨਾਮੈਂਟ ਜਿੱਤਿਆ

ਕਾਦੀਆਂ 19 ਜਨਵਰੀ(ਸਲਾਮ ਤਾਰੀ) ਬਟਾਲਾ ਆਈ ਟੀ ਆਈ ਖੇਡ ਮੈਦਾਨ ਵਿੱਚ ਪਿਛਲੇ ਤਿੱਨ ਦਿਨਾਂ ਤੋ ਚੱਲ ਰਹੇ ਸਵ:ਅਵਤਾਰਬੀਰ ਸਿੰਘ ਰੰਧਾਵਾ ਫੁਟਬਾਲ ਟੂਰਨਾਮੈਂਟ ਵਿੱਚ ਜ਼ਿਲੇ ਦੀ ਨਾਮਵਰ ਟੀਮਾ ਨੇ ਭਾਗ ਲਿਆ ਜਿੱਸ ਵਿੱਚ ਕਾਦੀਆਂ ਅਤੇ ਜਲਾਲਪੁਰ ਦੀਆਂ ਟੀਮਾਂ ਆਪਣੇ ਆਪਣੇ ਪੂਲ ਤੋ ਵਧੀਆ ਪ੍ਰਦਰਸ਼ਨ ਕਰ ਕੇ ਫਾਈਨਲ ਵਿੱਚ ਪਹੁੰਚਿਆਂ

ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਰਿਹਾ ਅਤੇ ਇਸ ਰੋਮਾਂਚਕ ਫਾਈਨਲ ਮੁਕਬਲੇ ਵਿੱਚ ਅਹਿਮਦੀਆ ਫੁਟਬਾਲ ਕਲਬ ਕਾਦੀਆਂ ਨੇ ਬਾਜ਼ੀ ਮਾਰ ਕੇ ਟੂਰਨਾਮੈਂਟ ਆਪਣੇ ਨਾਮ ਕੀਤਾ ਇਸ ਟੂਰਨਾਮੈਂਟ ਵਿਚ ਮੈਨ ਆਫ ਦਾ ਟੂਰਨਾਮੈਂਟ ਕਾਦੀਆਂ ਦੇ ਖਿਡਾਰੀ ਸਬੂਰ ਅਹਿਮਦ ਨੂੰ ਐਲਾਨਿਆ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments