spot_img
Homeਮਾਝਾਗੁਰਦਾਸਪੁਰਨਗਰ ਕੋਂਸਲ ਕਾਦੀਆਂ ਦੀ ਸਬਕਾ ਪ੍ਰਧਾਨ ਇੰਦਰਜੀਤ ਕੋਰ ਦਾ ਦੇਹਾਂਤ

ਨਗਰ ਕੋਂਸਲ ਕਾਦੀਆਂ ਦੀ ਸਬਕਾ ਪ੍ਰਧਾਨ ਇੰਦਰਜੀਤ ਕੋਰ ਦਾ ਦੇਹਾਂਤ

ਕਾਦੀਆਂ 1 ਜਨਵਰੀ (ਸਲਾਮ ਤਾਰੀ) ਕਾਦੀਆਂ ਨਗਰ ਕੋਂਸਲ ਕਾਦੀਆਂ ਦੀ ਸਾਬਕਾ ਪ੍ਰਧਾਨ ਇੰਦਰਜੀਤ ਕੋਰ ਦਾ ਕੱਲ ਦੇਰ ਸ਼ਾਮ ਦੇਹਾਂਤ ਹੋ ਗਿਆ ਜਿਸ ਦੀ ਜਾਨਕਾਰੀ ਉਹਨਾਂ ਦੇ ਬੇਟੇ ਸੁਖਵਿੰਦਰਪਾਲ ਸਿੰਘ ਸੁੱਖ ਨੇ ਦਿੱਤੀ ਜੋ ਕਿ ਮੋਜੂਦਾ ਐਮ ਸੀ ਹੱਨ। ਇੰਦਰਜੀਤ ਕੋਰ ਸ: ਹਕੀਮ ਸਵਰਣ ਸਿੰਘ ਜੀ ਦੀ ਪਤਨੀ ਸਨ ਜੋ ਕਿ ਖੁਦ ਵੀ ਨਗਰ ਕੋਂਸਲ ਦੇ ਪ੍ਰਧਾਨ ਰਹੇ ਹੱਨ ਅਤੇ ਉਘੇ ਸਮਾਜਸੇਵੀ ਸਨ।

ਇੰਦਰਜੀਤ ਕੋਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਦੀ ਚਾਚੀ ਸਨ। ਅੱਜ ਹਜ਼ਾਰਾਂ ਨਮ ਅਖਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਮੋਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋ ਇਲਾਵਾ ਕਾਈ ਧਾਰਮਿਕ ਅਤੇ ਸਿਆਸੀ ਜੰਥੇਬੰਦੀਆਂ ਦੇ ਆਗੂ ਹਾਜ਼ਰ ਰਹੇ। ਸੁਖਵਿੰਦਰਪਾਲ ਸਿੰਘ ਤੋ ਇਲਾਵਾ ਇੰਦਰ ਜੀਤ ਕੋਰ ਜੀ ਦੇ ਦੋ ਹੋਰ ਬੇਟੇ ਸੁਖਾਲ ਸਿੰਘ ਅਤੇ ਭੁਪਿੰਦਰ ਸਿੰਘ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments