Home ਗੁਰਦਾਸਪੁਰ ਲੁਧਿਆਣਾ ਵਿਖੇ ਹੋਈਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਰਾਜ ਪੱਧਰੀ ਖੇਡਾਂ ...

ਲੁਧਿਆਣਾ ਵਿਖੇ ਹੋਈਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਰਾਜ ਪੱਧਰੀ ਖੇਡਾਂ ਰਾਜ ਪੱਧਰ ਤੇ ਸੇਖਪੁਰ ਸਕੂਲ ਦੇ ਬੱਚਿਆਂ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ

54
0

 

ਬਟਾਲਾ 13 ਦਸੰਬਰ ( ਮੁਨੀਰਾ ਸਲਾਮ ਤਾਰੀ)

*ਸਮੱਗਰ ਸਿੱਖਿਆ ਅਥਾਰਟੀ ਪੰਜਾਬ ਵੱਲੋਂ ਕਰਵਾਈਆਂ ਗਈਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਰਾਜ ਪੱਧਰੀ ਖੇਡਾਂ ਦਾ ਆਯੋਜਨ ਲੁਧਿਆਣਾ ਵਿਖੇ ਕੀਤਾ ਗਿਆ , ਜਿਸ ਵਿੱਚ ਸਰਕਾਰੀ ਸੀਨੀਅਰ ਸਮਾਰਟ ਸਕੀਲ ਸ਼ੇਖਪੁਰ ਦੇ ਵਿਦਿਆਰਥੀਆਂ ਨੇ ਸਿਲਵਰ ਮੈਡਲ ਜਿੱਤ ਕੇ ਸਕੂਲ , ਅਧਿਆਪਕਾਂ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਗਿਆਰਵੀਂ ਜਮਾਤ ਦੇ ਵਿਦਿਆਰਥੀ ਦਿਲਦਾਰ ਸਿੰਘ ਨੇ 200 ਮੀਟਰ ਦੋੜ ਵਿੱਚ , ਗਿਆਰਵੀਂ ਸ਼੍ਰੇਣੀ ਦੇ ਵਿਦਿਆਰਥੀ ਮੁਨੀਸ਼ ਕੁਮਾਰ ਨੇ ਸ਼ਾਟ ਪੁੱਟ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ , ਕੋਚ ਡੀ.ਪੀ.ਈ.ਸਤਨਾਮ ਸਿੰਘ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਜਿੱਤ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲੈਕਚਰਾਰ ਮਦਨ ਲਾਲ , ਨੀਨਾ , ਸਿਮਰਨਜੀਤ ਕੌਰ, ਬਿਕਰਮਜੀਤ ਕੌਰ, ਸਤਨਾਮ ਸਿੰਘ , ਸੁਖਦੀਪ ਸਿੰਘ , ਗੁਰਪਾਲ ਸਿੰਘ, ਸੰਦੀਪ ਬੰਮਰਾਹ, ਰਿਪਨਦੀਪ ਕੌਰ, ਲਖਬੀਰ ਕੌਰ, ਗਗਨਦੀਪ ਕੌਰ, ਰਜਨੀ, ਸੁਨੀਤਾ , ਸ਼ਾਕਸੀ ਸੈਣੀ, ਅਮਨਪ੍ਰੀਤ ਕੌਰ, ਅਮਨਦੀਪ ਕੌਰ, ਰਾਧਾ ਰਾਣੀ, ਸੁਨੀਲ ਕੁਮਾਰ,ਹਰਜਿੰਦਰ ਕੌਰ, ਨੀਤੂ, ਪਵਿੱਤਰਪ੍ਰੀਤ ਕੌਰ, ਪੀ.ਟੀ.ਆਈ. ਅਮਨਪ੍ਰੀਤ ਕੌਰ, ਰਮਨੀਕ ਸਿੰਘ , ਨਵਜੋਤ ਹੁੰਦਲ਼,ਗੁਰਪ੍ਰੀਤ ਕੌਰ, ਅਨਮੋਲ ਸਿੰਘ,ਪ੍ਰਨੀਤ ਕੌਰ, ਰੁਪਿੰਦਰਜੀਤ, ਰਾਜਵਿੰਦਰ ਸਿੰਘ, ਨੀਲਮ ਕੁਮਾਰੀ , ਸੰਤੋਖ , ਦਵਿੰਦਰ ਸਿੰਘ, ਸਤਨਾਮ ਸਿੰਘ ਮਾਲੀ ਆਦਿ ਹਾਜ਼ਰ ਸਨ। *

Previous articleਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਣ ਤੇ ਬਲਾਕ ਅਫ਼ਸਰ ਵੱਲੋਂ ਵਿਦਿਆਰਥੀ ਗੁਰਪ੍ਰੀਤ ਸਿੰਘ ਸਨਮਾਨਿਤ*
Next article
Editor-in-chief at Salam News Punjab

LEAVE A REPLY

Please enter your comment!
Please enter your name here