Home ਗੁਰਦਾਸਪੁਰ ਸੰਵਿਧਾਨ ਦਿਵਸ ਮੌਕੇ ਸੀ ਐਚ ਸੀ ਭਾਮ ਦੇ ਸਟਾਫ ਵਲੋਂ ਚੁੱਕੀ ਗਈ...

ਸੰਵਿਧਾਨ ਦਿਵਸ ਮੌਕੇ ਸੀ ਐਚ ਸੀ ਭਾਮ ਦੇ ਸਟਾਫ ਵਲੋਂ ਚੁੱਕੀ ਗਈ ਸ਼ਪਥ

70
0

 

ਕਾਦੀਆ,26ਦਸੰਬਰ(ਸਲਾਮ ਤਾਰੀ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਕਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਸਮੂਹ ਸਟਾਫ ਵੱਲੋਂ ਸੰਵਿਧਾਨ ਦਿਵਸ ਦੇ ਮੌਕੇ ਤੇ ਸੰਵਿਧਾਨ ਪ੍ਰਤੀ ਸ਼ਪਥ ਚੁੱਕੀ ਗਈ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਦੱਸਿਆ ਕਿ ਅੱਜ ਬਲਾਕ ਦੇ ਹਰ ਹੈਲਥ ਅਤੇ ਵੇਲਨੇਸ ਸੈਂਟਰ ਵਿਖੇ ਬਲਾਕ ਭਾਮ ਅਧੀਨ ਆਉਂਦੇ ਸਮੂਹ ਸਟਾਫ ਵੱਲੋਂ ਸੰਵਿਧਾਨ ਪ੍ਰਤੀ ਸੰਹੂ ਚੁੱਕੀ ਜਾ ਰਹੀ ਹੈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ,ਡਾਕਟਰ ਸ਼ੈਲਜਾ, ਡਾਕਟਰ ਅਮਨਦੀਪ,ਡਾਕਟਰ ਅਨੁਮਾਨ,ਡਾਕਟਰ ਨਿਰਾਲਮ, ਬੀ ਈ ਈ ਸੁਰਿੰਦਰ ਕੌਰ, ਰਵਿੰਦਰ ਕੌਰ ਨਰਸਿੰਗ ਸਿਸਟਰ, ਰੀਨਾ ਏ ਐਨ ਐਮ, ਸਿਮਰਤ ਕੌਰ ਫਾਰਮੇਸੀ ਅਫਸਰ, ਮਨਜੋਤ ਕੌਰ, ਸਿਮਰਨ ਕੌਰ, ਜਸਬੀਰ ਸਿੰਘ ਐਲ ਟੀ, ਸ਼੍ਰੀਮਤੀ ਗੁਲਸ਼ਨ, ਸਵਿੰਦਰ ਕੌਰ, ਕੁਲਜੀਤ ਸਿੰਘ ਐਚ ਆਈ,ਜਤਿੰਦਰ ਸਿੰਘ, ਸ਼ਿਵਦਿਆਲ ਸਿੰਘ, ਵਨੀਤ ਸਿੰਘ ਰਡੀਓਗ੍ਰਾਫਰ ਨਵਦੀਪ ਸਿੰਘ,ਗੁਰਜੀਤ ਸਿੰਘ ਸਮੂਹ ਸਟਾਫ ਹਾਜਿਰ ਰਿਹਾ।

Previous articleਜਿਲ੍ਹਾ ਪੱਧਰ ਤੇ ਉਵਰਆਲ ਟਰਾਫੀ ਜਿੱਤਣ ਤੇ ਬਲਾਕ ਅਫ਼ਸਰ ਵੱਲੋਂ ਅਧਿਆਪਕਾਂ ਅਤੇ ਬੱਚਿਆਂ ਦਾ ਸਨਮਾਨ ਕੀਤਾ
Next articleਐਨ ਐਸ ਐਸ ਵਿਭਾਗ ਵੱਲੋਂ ਸਵਿਧਾਨ ਦਿਵਸ ਮਨਾਇਆ|
Editor-in-chief at Salam News Punjab

LEAVE A REPLY

Please enter your comment!
Please enter your name here