spot_img
Homeਮਾਝਾਗੁਰਦਾਸਪੁਰਅਭੀਸ਼ੇਕ ਵਰਮਾ ਨੇ ਕਾਦੀਆ ਸਬ ਤਹਿਸੀਲ ਦਾ ਚਾਰਜ ਸੰਭਾਲਿਆ

ਅਭੀਸ਼ੇਕ ਵਰਮਾ ਨੇ ਕਾਦੀਆ ਸਬ ਤਹਿਸੀਲ ਦਾ ਚਾਰਜ ਸੰਭਾਲਿਆ

ਕਾਦੀਆ 26 ਅਕਤੂਬਰ (ਸਲਾਮ ਤਾਰੀ) ਅੱਜ ਕਾਦੀਆ ਸਬ ਤਹਿਸੀਲ ਦਾ ਚਾਰਜ ਅਭੀਸ਼ੇਕ ਵਰਮਾ ਨੇ ਸੰਭਾਲ ਲਿਆ ਹੈ ਚਾਰਜ ਸੰਭਾਲਣ ਤੋਂ ਬਾਦ ਸਮੂਹ ਸਟਾਫ ਮੈਂਬਰਾਂ ਨੇ ਨਾਇਬ ਤਹਿਸੀਲਦਾਰ ਦਾ ਸਵਾਗਤ ਕੀਤਾ ਇਸ ਮੌਕੇ ਅਭੀਸ਼ੇਕ ਵਰਮਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਤਹਿਸੀਲ ਵਿਚ ਸਾਰੇ ਚਲਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments