Home ਗੁਰਦਾਸਪੁਰ ਨਾੜ ਨੂੰ ਲੱਗੀ ਅੱਗ ਲੱਖਾ ਦਾ ਨੁਕਸਾਨ ਹੋਣ ਤੋ ਬਚਿਆ ਮਾਝਾਗੁਰਦਾਸਪੁਰ ਨਾੜ ਨੂੰ ਲੱਗੀ ਅੱਗ ਲੱਖਾ ਦਾ ਨੁਕਸਾਨ ਹੋਣ ਤੋ ਬਚਿਆ By munira salam - October 13, 2022 191 0 FacebookTwitterPinterestWhatsAppLinkedinReddItTelegramLINEViberCopy URL ਕਾਦੀਆਂ 13 ਅਕਤੂਬਰ (ਸਲਾਮ ਤਾਰੀ) ਸਥਾਨਕ ਲੀਰਾਂ ਰੋਡ ਤੇ ਇਕ ਖੇਤ ਦੀ ਨਾੜ ਨੂੰ ਅਚਾਨਕ ਅੱਗ ਲੱਗ ਗਈ ਜੋ ਗੱਨੇ ਦੇ ਖੇਤਾਂ ਵਲ ਵੱਧ ਰਹੀ ਸੀ ਜਿਸ ਨੂੰ ਅਹਿਮਦੀਆ ਮੁਸਲਿਮ ਜਮਾਤ ਦੀ ਫਾਇਰ ਬ੍ਰਗੇਟ ਦੀ ਗੱਡੀ ਨੇ ਬੜੀ ਮੇਨਤ ਅਤੇ ਸੂਝ ਬੂਝ ਨਾਲ ਅੱਗ ਨੂੰ ਕਾਬੁ ਕੀਤਾ ਅਤੇ ਲੱਖਾਂ ਦਾ ਨੁਕਸਾਨ ਹੋਣ ਤੋ ਬੱਚ ਗਿਆ