Home ਗੁਰਦਾਸਪੁਰ ਦਯਾਨੰਦ ਐਗਲੋਵੈਦਿਕ ਸਕੂਲ ਵਿੱਖੇ ਮੇਹੰਦੀ ਮੁਕਾਬਲਾ ਕਰਵਾਈਆ ਮਾਝਾਗੁਰਦਾਸਪੁਰ ਦਯਾਨੰਦ ਐਗਲੋਵੈਦਿਕ ਸਕੂਲ ਵਿੱਖੇ ਮੇਹੰਦੀ ਮੁਕਾਬਲਾ ਕਰਵਾਈਆ By munira salam - October 12, 2022 184 0 FacebookTwitterPinterestWhatsAppLinkedinReddItTelegramLINEViberCopy URL ਕਾਦੀਆਂ 12 ਅਕਤੂਬਰ (ਸਲਾਮ ਤਾਰੀ) ਕਾਦੀਆਂ ਦੇ ਦਯਾਨੰਦ ਐਗਲੋਵੈਦਿਕ ਸਕੂਲ ਵਿਖੇ ਕਰਵਾਚੋਥ ਦੇ ਤਿਉਹਾਰ ਨੁੰ ਸਮਰਪਿਤ ਮੇਹੰਦੀ ਦੇ ਮੁਕਾਬਲੇ ਕਰਵਾਏ ਗਏ ਇਸ ਮੋਕੇ ਆਮ ਆਦਮੀ ਪਾਰਟੀ ਦੀ ਮਹਿਲਾ ਸਕੱਤਰ ਬਬੀਤਾ ਖੋਸਲਾ ਮੁਖ ਮਹਿਮਾਨ ਵਜੋ ਹਾਜ਼ਰ ਹੋਈ ਜਿੱਨਾਂ ਨੂੰ ਸਮੂਹ ਸਟਾਫ ਵਲੋ ਸਨਮਾਨਿਤ ਕੀਤਾ ਗਿਆ