ਕਾਦੀਆਂ 3 ਅਕਤੂਬਰ ( ਸਲਾਮ ਤਾਰੀ) ਰੇਲਵੇ ਰੋਡ ਵਿਚ ਸਿਥਿਤ ਸ਼ੀਤਲਾ ਮੰਦਿਰ ਵਿੱਖੇ ਚਲ ਰਹੇ ਮੁਰੱਮਤ ਦੇ ਕੱਮ ਲਈ ਗੁਰਇਕਬਾਲ ਸਿੰਘ ਮਾਹਲ ਨੇ 35000ਰੁ ਦਾ ਚੈਕ ਦੇ ਕੇ ਆਪਣਾ ਯੋਗਦਾਨ ਪਾਈਆ ਇਸ ਮੋਕੇ ਮੰਦਿਰ ਕਮੇਟੀ ਨੇ ਮਾਹਲ ਦਾ ਧੰਨਵਾਦ ਕੀਤਾ