spot_img
Homeਮਾਝਾਗੁਰਦਾਸਪੁਰਸਰਕਾਰੀ ਸਕੂਲ ਬਸਰਾਵਾਂ ਵਿੱਖੇ ਅਧਿਆਪਕ ਦਿਵਸ ਮਨਾਈਆ ਗਿਆ

ਸਰਕਾਰੀ ਸਕੂਲ ਬਸਰਾਵਾਂ ਵਿੱਖੇ ਅਧਿਆਪਕ ਦਿਵਸ ਮਨਾਈਆ ਗਿਆ

ਕਾਦੀਆਂ 5 ਸਤੰਬਰ (ਮੁਨੀਰਾ ਸਲਾਮ ਤਾਰੀ) ਕਾਦੀਆਂ ਦੇ ਪਿੰਡ ਬਸਰਾਵਾਂ ਦੇ ਸਰਕਾਰੀ ਸਕੂਲ ਵਿੱਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਅਧਿਆਪਕ ਦਿਵਸ ਬੜੀ ਧੁਮ ਧਾਮ ਨਾਲ ਮਨਾਈਆਂ ਗਿਆ ਇਸ ਮੋਕੇ ਬਚਿਆਂ ਵਲੋ ਰੰਗਾ ਰੰਗ ਪ੍ਰੋਗ੍ਰਾਮ ਪੇਸ਼ ਕੀਤੇ ਗਏ ਅਤੇ ਬਚਿਆਂ ਵਲੋ ਅੀਧਆਪਕਾਂ ਨੂੰ ਗਿਫਟ ਵੀ ਦਿੱਤੇ ਗਏ ਇਸ ਮੋਕੇ ਸਕੂਲ ਦੇ ਮੁੱਖ ਅਧੀਆਪਕ ਵਿਜੇ ਕੁਮਾਰ ਨੇ ਕਿਹਾ ਕਿ ਅਧਿਆਪਕ ਦਾ ਕੱਮ ਬਹੁਤ ਅਹਿਮ ਹੈ ਜਦੋ ਮਾਂ ਬਾਪ ਆਪਣੇ ਘੱਰ ਤੋ ਬੱਚੇ ਨੂੰ ਸਕੂਲ਼ ਲਈ ਭੇਜਦੇ ਹੱਨ ਤਾਂ ਅਧਿਆਪਕ ਦੀ ਜਿੱਮੇਦਾਰੀ ਸ਼ੁਰੂ ਹੋ ਜਾਂਦੀ ਹੈ। ਇਸ ਮੋਕੇ ਮੁਖ ਅਧਿਆਪਕ ਵਲੋ ਸਾਰੇ ਸਟਾਫ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅੱਜ ਦੇ ਦਿੱਨ ਦੀ ਵਧਾਈ ਦਿੱਤੀ ਇਸ ਮੋਕੇ ੳਹਨਾਂ ਨੇ ਸਾਰੇ ਅਧਿਆਪਕਾਂ ਨੂੰ ਪੁਰੀ ਲਗਨ ਅਤੇ ਮੇਹਨਤ ਨਾਲ ਕੱਮ ਕਰਨ ਲਈ ਪੇ੍ਰਰਿਤ ਕੀਤਾ। ਇਸ ਮੋਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਬਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments