spot_img
Homeਮਾਝਾਗੁਰਦਾਸਪੁਰਮੰਦਿਰ ਕਾਲੀ ਦੁਆਰਾ ਵਿਖੇ ਸਾਬਕਾ ਹਲਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਨੇ...

ਮੰਦਿਰ ਕਾਲੀ ਦੁਆਰਾ ਵਿਖੇ ਸਾਬਕਾ ਹਲਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਨੇ ਜਨਮ ਅਸ਼ਟਮੀ ਦੀ ਵਧਾਈ ਦਿੱਤੀ

ਕਾਦੀਆਂ 19 ਅਗਸਤ (ਸਲਾਮ ਤਾਰੀ)
ਮੰਦਿਰ ਕਾਲੀ ਦੁਆਰਾ ਵਿਖੇ ਸਥਾਨਕ ਮੰਦਿਰ ਕਮੇਟੀ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੰਦਰ ਚ ਨਤਮਸਤਕ ਹੋਣ ਲਈ ਸ਼ਰਧਾਲੂ ਵੱਡੀ ਗਿਣਤੀ ਵਿਚ ਪਹੁੰਚ ਰਹੇ ਸੀ । ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਇਥੇ ਹਾਜ਼ਰੀ ਭਰੀ । ਉਥੇ ਇਸ ਮੌਕੇ ਸਾਬਕਾ ਹਲਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਮੰਦਰ ਕਾਲੀ ਦੁਆਰਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸ਼ਰਧਾਲੂਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਮੁਬਾਰਕਬਾਦ ਦਿੱਤੀ । ਮੰਦਰ ਕਮੇਟੀ ਵੱਲੋਂ ਬੀਬੀ ਬਾਜਵਾ ਦਾ ਇਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments