spot_img
Homeਮਾਝਾਗੁਰਦਾਸਪੁਰਰਵਿੰਦਰਪਾਲ ਸਿੰਘ ਨੇ ਬਤੌਰ ਐਸ ਡੀ ਓ ਕਾਦੀਆਂ ਚਾਰਜ ਸੰਭਾਲਿਆ

ਰਵਿੰਦਰਪਾਲ ਸਿੰਘ ਨੇ ਬਤੌਰ ਐਸ ਡੀ ਓ ਕਾਦੀਆਂ ਚਾਰਜ ਸੰਭਾਲਿਆ

ਕਾਦੀਆਂ 5 ਜੁਲਾਈ (ਸਲਾਮ ਤਾਰੀ)
ਅੱਜ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵੱਲੋਂ ਕਾਦੀਆਂ ਸਬ ਡਿਵੀਜ਼ਨ ਵਿਖੇ ਨਵੇਂ ਆਏ ਐੱਸ ਡੀ ਓ ਸਾਹਿਬ ਰਵਿੰਦਰਪਾਲ ਸਿੰਘ ਬੁੱਟਰ ਜੀ ਨੂੰ ਜੀ ਆਇਆਂ ਆਖਿਆ ਗਿਆ । ਇਸ ਮੌਕੇ ਸਬ ਡਿਵੀਜ਼ਨ ਕਾਦੀਆਂ ਵਿਖੇ ਐੱਸ ਡੀ ਓ ਰਵਿੰਦਰਪਾਲ ਸਿੰਘ ਬੁੱਟਰ ਜੀਹਨੇ ਅੱਜ ਆਪਣਾ ਅਹੁਦਾ ਸੰਭਾਲਿਆ । ਜਥੇਬੰਦੀ ਵੱਲੋਂ ਐੱਸਡੀਓ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਾਰੇ ਮੁਲਾਜ਼ਮ ਈਮਾਨਦਾਰੀ ਨਾਲ ਉਨ੍ਹਾਂ ਦਾ ਸਾਥ ਦੇਣਗੇ । ਇਸ ਮੌਕੇ ਮਨਦੀਪ ਸਿੰਘ ਕੋਟਲਾ ਮੂਸਾ ਪ੍ਰਧਾਨ ਐੱਮ ਯੂ ਓ, ਹਰਪ੍ਰੀਤ ਸਿੰਘ ਭਿੰਡਰ , ਹਰਪ੍ਰੀਤ ਸਿੰਘ ਸੇਖੋਂਵਾ ,ਯਸ਼ਪਾਲ ਸ਼ਰਮਾ , ਜਗਪ੍ਰੀਤ ਸਿੰਘ ਔਲਖ, ਮੈਡਮ ਪਲਕ , ਮੈਡਮ ਰਮਨ ,ਸੁਨੀਲ ਕੁਮਾਰ ਜੇ ਈ , ਜਸਬੀਰ ਸਿੰਘ ਕੋਟ , ਨਰਿੰਦਰ ਕੁਮਾਰ ,ਸੁਖਵਿੰਦਰ ਸਿੰਘ , ਬਲਜਿੰਦਰ ਸਿੰਘ ,ਬਲਵਿੰਦਰ ਕੁਮਾਰ ਸੋਹਲ ,ਯਾਦਵਿੰਦਰ ਸਿੰਘ , ਗੁਰਪਾਲ ਸਿੰਘ , ਹਰਜੀਤ ਸਿੰਘ ਠੱਕਰ ਸੰਧੂ , ਅਮਨਦੀਪ ਸਿੰਘ , ਖੁਸ਼ਪਾਲ ਸਿੰਘ , ਕੁਲਵਿੰਦਰ ਸਿੰਘ ਐੱਸ ਡੀ ਸੀ , ਅਮਿਤ ਸਹਿਗਲ ,ਨਰਿੰਦਰ ਸਿੰਘ ਕੋਟ ਆਦਿ ਹਾਜ਼ਰ ਸੀ ।
ਫੋਟੋ:– ਅਹੁਦਾ ਸੰਭਾਲਣ ਮੌਕੇ ਐੱਸਡੀਓ ਰਵਿੰਦਰਪਾਲ ਸਿੰਘ ਬੁੱਟਰ ਆਪਣੇ ਮੁਲਾਜ਼ਮਾਂ ਦੇ ਨਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments