spot_img
Homeਮਾਝਾਗੁਰਦਾਸਪੁਰਖੇਲੌ ਇੰਡੀਆ ਵਿੱਚ ਕਾਦੀਆ ਦੀ ਨਵਦੀਪ ਕੌਰ ਨੇ ਵੇਟ ਲਿਫਟਿੰਗ ਮੁਕਾਬਲੇ ਵਿੱਚ...

ਖੇਲੌ ਇੰਡੀਆ ਵਿੱਚ ਕਾਦੀਆ ਦੀ ਨਵਦੀਪ ਕੌਰ ਨੇ ਵੇਟ ਲਿਫਟਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ

ਕਾਦੀਆਂ 8 ਜੂਨ (ਸਲਾਮ ਤਾਰੀ) ਭਾਰਤ ਚੱਲ ਰਹੇ ਖੇਲੌ ਇੰਡੀਆ ਯੂਥ ਦੇ ਮੁਕਾਬਲੇ ਵਖ ਵੱਖ ਖੇਡ ਮੈਦਾਨਾਂ ਵਿਚ ਕਰਵਾਏ ਜਾ ਰਹੇ ਹਨ ਕੱਲ ਅੰਡਰ 18 ਮਹਿਲਾ ਵਰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਦੀਆ ਦੀ ਨਵਦੀਪ ਕੌਰ ਨੇ ਪੂਰੇ ਭਾਰਤ ਵਿਚੋਂ ਤੀਜਾ ਸਥਾਨ ਹਾਸਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਨਵਦੀਪ ਕੌਰ ਦੀ ਇਸ ਜਿੱਤ ਤੋ ਪਰਿਵਾਰ ਅਤੇ ਕਾਦੀਆ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਜ਼ਿਕਰਯੋਗ ਹੈ ਕਿ ਨਵਦੀਪ ਕੌਰ ਪਹਿਲਾਂ ਵੀ ਗੋਲਡ ਮੈਡਲ ਜਿੱਤ ਚੁੱਕੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments