spot_img
Homeਮਾਝਾਗੁਰਦਾਸਪੁਰਜਦੋ ਚੋਰੀ ਕੀਤਾ ਮੋਟਰਸਾਈਕਲ ਚੋਰ ਵਾਪਿਸ ਘੱਰ ਛੱਡ ਗਏ

ਜਦੋ ਚੋਰੀ ਕੀਤਾ ਮੋਟਰਸਾਈਕਲ ਚੋਰ ਵਾਪਿਸ ਘੱਰ ਛੱਡ ਗਏ

ਕਾਦੀਆਂ 25 ਮਈ (ਸਲਾਮ ਤਾਰੀ) ਕੁਝ ਦਿਨ ਪਹਿਲਾ ਕਾਦੀਆਂ ਦੇ ਰਜਾਦਾ ਰੋਡ ਤੋ ਇਕ ਘੱਰ ਦੇ ਅੰਦਰੋਂ ਚੋਰ ਬੁਲੱਟ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਸੱਨ ਜਿਸ ਦੀ ਖਬਰ ਅਤੇ ਸੀ ਸੀ ਟੀ ਵੀ ਵੀਡਿਉ ਬਹੁਤ ਵਾਈਰਲ ਹੋਈ ਮੋਕੇ ਤੇ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਕੱਲ ਦੇਰ ਸ਼ਾਮ ਚੋਰ ਮੋਟਰ ਸਾਈਕਲ ਵਾਪਿਸ ਘੱਰ ਦੇ ਬਾਹਰ ਛੱਡ ਗਏ ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਤਲਵਿੰਦਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਚੋਰ ਕੱਲ ਦੇਰ ਸ਼ਾਮ ਘਰ ਦੇ ਬਾਹਰ ਮੋਟਰਸਾਈਕਲ ਲਗਾ ਕੇ ਭੱਜ ਗਏ ਜਿਨਾਂ ਨੁੰ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਖੇਤਾਂ ਵੱਲ ਭੱਜ ਗਏ ਉਹਨਾਂ ਕਿਹਾ ਕਿ ਮੀਡਿਆ ਵਿਚ ਖਬਰਾਂ ਲੱਗਣ ਅਤੇ ਵੀਡੀਉ ਵਾਈਰਲ ਹੋਣ ਕਾਰਣ ਚੋਰ ਮੋਟਰਸਾਈਕਲ ਵਾਪਿਸ ਛੱੱਡ ਗਏ ਜਿਸ ਲਈ ਅਸੀ ਮੀਡੀਆ ਦੇ ਧੰਨਵਾਦੀ ਹਾਂ ਅਤੇ ਪ੍ਰਸ਼ਾਸਨ ਤੋ ਬੇਨਤੀ ਕਰਦੇ ਹਾਂ ਕਿ ਅਜੀਹੇ ਸ਼ਰਰਾਰਤੀ ਅਨਸਰਾਂ ਤੇ ਨੱਥ ਪਾਈ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments