spot_img
Homeਮਾਝਾਗੁਰਦਾਸਪੁਰਸੀ ਐਚ ਸੀ ਭਾਮ ਸਬ ਸੈਂਟਰ ਭਾਮੜੀ ਵਿਖੇ ਮਲੇਰੀਆ ਜਾਗਰੁਕਤਾ ਸੈਮੀਨਾਰ ਲਗਾਇਆ...

ਸੀ ਐਚ ਸੀ ਭਾਮ ਸਬ ਸੈਂਟਰ ਭਾਮੜੀ ਵਿਖੇ ਮਲੇਰੀਆ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ

ਕਾਦੀਆਂ 22 ਜੂਨ ( ਸਲਾਮ ਤਾਰੀ, ਤਾਰਿਕ ਅਹਿਮਦ ) ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਜਿਲਾ ਐਪੀਡੀ ਮੋਨੋਜਿਸਟ ਡਾ ਪ੍ਰਭਜੋਤ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾ ਪ੍ਰਮਿੰਦਰ ਸਿੰਘ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਸਬ ਸੈਂਟਰ ਭਾਮੜੀ ਵਿਖੇ ਮਲੇਰੀਆ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ | ਜਿਸ ਦੇ ਤਹਿਤ ਜੀਰੋ ਮਲੇਰੀਆ ਦੇ ਟੀਚੇ ਵਲ ਵੱਧਦੇ ਕਦਮ ਥੀਮ ਹੇਠ ਸੈਮੀਨਾਰ ਲਗਾਇਆ ਗਿਆ ਇਸ ਮੋਕੇ ਸੀ ਐਚ ਓ ਮਿਸ ਅਮਨ ਹੈਲਥ ਇੰਸਪੈਕਟਰ ਮਨਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮਛਰ ਦੇ ਕਟਣ ਨਾਲ ਹੂੰਦਾ ਹੈ | ਅਤੇ ਇਹ ਮਛਰ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ | ਗੁਰਵੰਤ ਸਿੰਘ ਐਮ ਬੀ ਐਚ ਡਬਲਿਓ ਐਮ ਨੇ ਦਸਿਆ ਕਿ ਕਿਸੇ ਮਰੀਜ ਨੂੰ ਠੰਡ ਤੇਜ ਬੁਖਾਰ ਸਿਰ ਦਰਦ , ਥਕਾਵਟ ਜਾ ਕਮਜੋਰੀ ਮਹਿਸੂਸ ਹੋਵੇ ਤਾਂ ਓਸ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ | ਇਸ ਮੋਕੇ ਤੇ ਬਲਵਿੰਦਰ ਕੋਰ , ਆਸ਼ਾ ਹਰਜਤਿ ਕੋਰ , ਸੁਰਿੰਦਰ ਕੋਰ , ਅਤੇ ਲਖਵਿੰਦਰ ਕੋਰ , ਅਤੇ ਹੋਰ ਪਿੰਡ ਦੇ ਪਤਵੰਤੇ ਹਾਜਿਰ ਸੀ |

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments