spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਆਈ ਟੀ ਆਈ ਕਾਦੀਆਂ ਦਾ ਦੋਰਾ ਕੀਤਾ

ਜਗਰੂਪ ਸਿੰਘ ਸੇਖਵਾਂ ਨੇ ਆਈ ਟੀ ਆਈ ਕਾਦੀਆਂ ਦਾ ਦੋਰਾ ਕੀਤਾ

ਕਾਦੀਆਂ 13 ਮਈ (ਸਲਾਮ ਤਾਰੀ) ਅੱਜ ਹਲਕਾ ਇੰਚਾਰਜ ਕਾਦੀਆਂ ਆਮ ਆਦਮੀ ਪਾਰਟੀ ਜਗਰੂਪ ਸਿੰਘ ਸੇਖਵਾ ਨੇ ਆਈ ਟੀ ਆਈ ਕਾਦੀਆਂ ਦਾ ਦੋਰਾ ਕੀਤਾ ਇਸ ਮੋਕੇ ਸੇਖਵਾਂ ਨੇ ਆਈ ਟੀ ਆਈ ਦੀ ਮਸ਼ੀਨਾਂ ਦਾ ਵੀ ਜਾਈਜ਼ਾ ਲਿਆ ਸੇਖਵਾਂ ਨੇ ਕਿਹਾ ਕਿ ਨੋਜਵਾਨ ਵੱਧ ਤੋ ਵੱਧ ਸਿਖਲਾਈ ਹਾਸਲ ਕਰਨ ਤਾਂ ਜੋ ਬੇ ਰੋਜ਼ਗਾਰੀ ਦੂਰ ਹੋ ਸਕੇ ਅਤੇ ਨੋਜਵਾਨ ਆਪਣੇ ਪੈਰਾਂ ਤੇ ਖੜੇ ਹੋ ਸਕੱਣ। ਇਸ ਮੋਕੇ ਬਲਾਕ ਪ੍ਰਧਾਨ ਰਕੇਸ਼ ਕਾਲੀਆ,ਸ਼ਹਿਰੀ ਪ੍ਰਧਾਨ ਕਰਨ ਰੰਧਾਵਾ, ਬਲਜਿੰਦਰ ਸਿਘ ਸੋਨੂ ਕਾਹਲਵਾਂ,ਦਾਰਾ ਕਾਹਲੋ,ਅਵਤਾਰ ਸਿੰਘ ਭਾਟੀਆ,ਜਸਵਿੰਦਰ ਸਿੰਘ ,ਮੰਜੀਤ ਕੋਰ,ਰਾਣਾ ਤੁਗਲਵਾਲ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments