spot_img
Homeਮਾਝਾਗੁਰਦਾਸਪੁਰਲੋਕਾਂ ਨੂੰ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਬਹਿਰਾਮਪੁਰ ਵਿਖੇ ਲਗਾਇਆ ਸਿਹਤ ਮੇਲਾ

ਲੋਕਾਂ ਨੂੰ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਬਹਿਰਾਮਪੁਰ ਵਿਖੇ ਲਗਾਇਆ ਸਿਹਤ ਮੇਲਾ

ਗੁਰਦਾਸਪੁਰ , 6 ਮਈ (ਸਲਾਮ ਤਾਰੀ) ਪੰਜਾਬ ਸਰਕਾਰ ਤੇ ਸਿਵਲ  ਸਰਜਨ ਗੁਰਦਾਸਪੁਰ ਹਦਾਇਤਾ ਅਨੁਸਾਰ ਪੀ.ਐਚ.ਸੀਬਹਿਰਾਮਪੁਰ ਵਿਖੇ ਸਿਹਤ ਮੇਲਾ ਲਗਾਇਆ ਗਿਆ  ਇਸ ਸਿਹਤ ਮੇਲੇ ਵਿੱਚ ਸਸਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ  ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ  ਇਸ ਮੌਕੇ ਸਹਾਇਕ ਸਿਵਲ ਸਰਜਨ ਡਾ . ਭਾਰਤ ਭੂਸਣ , ਐਸ.ਐਮ.ਵੀਨਾ ਸਿੰਘੋਵਾਲ ,   ਡਾ . ਪ੍ਰਭਜੋਤ ਕੌਰ ਕਲਸੀ , ਡਾਭਾਵਨਾ , ਗੁਰਿੰਦਰ ਕੌਰ ਜ਼ਿਲ੍ਹਾ ਮਾਸ ਮੀਡੀਆ , ਚੰਪਾ  ਰਾਣੀ ਹਾਜ਼ਰ ਹੋਏ   ਮੇਲੇ ਵਿੱਚ ਆਏ ਹੋਏ ਲੋਕਾਂ ਨੂੰ ਸਿਹਤ ਮਹਿਕਮੇ ਵਲੋਂ ਚਲਾਏ ਜਾ ਰਿਹੇ ਪ੍ਰੋਗਰਾਮਾਂ  ਸਬੰਧੀ ਵੱਖਵੱਖ  ਜਾਣਕਾਰੀ ਦਿੱਤੀ  ਇਸ ਮੌਕੇ ਸੰਬੋਧਨ ਕਰਦਿਆਂ ਸਸਮਸ਼ੇਰ ਸਿੰਘ ਆਪ ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਮੇਲੇ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਘਰੇ ਬੈਠੇ ਹੀ ਸਿਹਤ ਸੁਵਿਧਾ ਮਿਲਣ  ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ  ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ  ਉਨ੍ਹਾਂ ਨੇ ਕਿਹਾ ਕਿ ਸਿਹਤ ਮੇਲੇ ਵਿੱਚ  ਲੋੜਵੰਦਾਂ ਨੂੰ ਹੈਲਥ ਟੀਮਾਂ ਵਲੋਂ ਦੁਵਾਈਆਂ  ਅਤੇ ਲੋਕਾਂ ਦਾ ਚੈਕਅੱਪ ਕੀਤਾ ਗਿਆ  ਇਸ ਮੋਕੇ ਤੇ ਐਸ.ਐਮਡਾਜੋਤਪਾਲ ਸਿੰਘਪੀ.ਐਚ.ਸੀ.  ਬਹਿਰਾਮਪੁਰ ਨੇ ਆਏ ਮੁੱਖ ਮਹਿਮਾਨ ਅਤੇ ਲੋਕਾਂ ਦਾ ਧੰਨਵਾਦ ਕੀਤਾ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments