spot_img
Homeਮਾਝਾਗੁਰਦਾਸਪੁਰਕਲੱਸਟਰ ਸ਼ੇਖਾ ਵੱਲੋ ਡੀ.ਈ.ਓ. ਐਲੀਃ ਨੂੰ ਵਿਦਾਇਗੀ ਪਾਰਟੀ ਦਿੱਤੀ

ਕਲੱਸਟਰ ਸ਼ੇਖਾ ਵੱਲੋ ਡੀ.ਈ.ਓ. ਐਲੀਃ ਨੂੰ ਵਿਦਾਇਗੀ ਪਾਰਟੀ ਦਿੱਤੀ

ਗੁਰਦਾਸਪੁਰ 29 ਅਪ੍ਰੈਲ (ਮੁਨੀਰਾ ਸਲਾਮ ਤਾਰੀ) ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਃ ਮਦਨ ਲਾਲ ਸ਼ਰਮਾ ਜੋ ਕਿ 30 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ ਦੀ ਵਿਦਾਇਗੀ ਸਮਾਰੋਹ ਮੌਕੇ ਕਲੱਸਟਰ ਸ਼ੇਖਾ ਬਲਾਕ ਗੁਰਦਾਸਪੁਰ ਵੱਲੋਂ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਃ ਹਰਪਾਲ ਸਿੰਘ ਸੰਧਾਵਲੀਆ ਸਿੱਖਿਆ ਸੁਧਾਰ ਟੀਮ ਪੜ੍ਹੋ ਪੰਜਾਬ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਡੀ.ਈ.ਓ. ਐਲੀਃ ਮਦਨ ਲਾਲ ਸ਼ਰਮਾ ਨੂੰ ਸੇਵਾ ਮੁਕਤੀ ਮੌਕੇ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ। ਇਸ ਦੌਰਾਨ ਸੰਬੋਧਨ ਕਰਦਿਆਂ ਡ.ਈ.ਓ. ਸੰਧਾਵਾਲੀਆ ਨੇ ਕਿਹਾ ਡੀ.ਈ.ਓ. ਐਲੀਃ ਮਦਨ ਲਾਲ ਸ਼ਰਮਾ ਵੱਲੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ ਅਤੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੇਵਾਵਾਂ ਦਿੱਤੀਆਂ ਹਨ ਅਤੇ ਸਾਲ 37 ਸਾਲ ਦੀ ਬੇਦਾਗ਼ ਨੌਕਰੀ ਤੋਂ ਬਾਅਦ ਸੇਵਾ ਮੁਕਤ ਹੋ ਰਹੇ ਹਨ। ਇਸ ਮੌਕੇ ਸੁਰਿੰਦਰ ਕੁਮਾਰ ਇੰਚਾਰਜ ਸਿੱਖਿਆ ਸੁਧਾਰ ਟੀਮ,ਰਾਕੇਸ਼ ਸ਼ਰਮਾ ਬੀ ਪੀ ਈ ਓ,ਕ੍ਰਿਸ਼ਨਾ ਦੇਵੀ (ਸੈਂਟਰ ਹੈਡਟੀਚਰ)ਗੁਰਨਾਮ ਸਿੰਘ ਡੀ.ਐਮਗਗਨਦੀਪ ਸਿੰਘ ਮੀਡੀਆ ਕੋਆਰਡੀਨੇਟਰ ਗੁਰਦਾਸਪੁਰ ਪਵਨ ਕੁਮਾਰ ਬੂਕਸ ਕੋ-ਆਰਡੀਨੇਟਰਨਰਿੰਦਰ ਸ਼ਰਮਾ ਜੂਨੀਅਰ ਸਹਾਇਕ ਲਖਵਿੰਦਰ ਸਿੰਘ ਪੀ ਪੀ ਡੀ ਸੀਵਿਕਾਸ ਸ਼ਰਮਾਂ ਜਸਪਿੰਦਰ ਸਿੰਘ ਗੁਰਮੁੱਖ ਸਿੰਘਬਲਬੀਰ ਕੋਰਰਜਨੀਮਨਦੀਪ ਕੌਰਮਨਪ੍ਰੀਤ ਕੋਰਜਸਵੀਰ ਸਿੰਘਜਗਤਾਰ ਸਿੰਘਫਕਵਿੰਦਰ ਕੋਰਅੰਜੂ ਬਾਲਾਰਾਜਦੀਪ ਕੋਰਨੀਤੂਪਲਵਿੰਦਰ ਕੋਰਨਵਨੀਤ ਕੋਰਸ਼ਾਂਤੀ ਦੇਵੀਅਰੁਣ ਸਿੰਘਪਰਮਿੰਦਰ ਸਿੰਘਰਜਨੀਸ਼ ਕੁਮਾਰਵਿਜੇ ਕਿਸ਼ੋਰਜਤਿੰਦਰ ਕੁਮਾਰਰਵਿੰਦਰ ਕੁਮਾਰਸੁਖਦੇਵ ਕੁਮਾਰ ਆਦਿ ਹਾਜ਼ਰ ਸਨ। 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments