spot_img
Homeਮਾਝਾਅੰਮ੍ਰਿਤਸਰਰੰਗੜ੍ਹ ਨੰਗਲ ਮੰਡੀ ਵਿਖੇ ਕਣਕ ਦੀ ਖਰੀਦ ਸ਼ੁਰੂ ਹੋਈ

ਰੰਗੜ੍ਹ ਨੰਗਲ ਮੰਡੀ ਵਿਖੇ ਕਣਕ ਦੀ ਖਰੀਦ ਸ਼ੁਰੂ ਹੋਈ

ਬਟਾਲਾ 16 ਅਪ੍ਰੈਲ ( ਮੁਨੀਰਾ ਸਲਾਮ ਤਾਰੀ) *
* ਗਿੱਲ ਐਡ ਸੰਨਜ ਮੰਡੀ ਰੰਗੜ ਨੰਗਲ ਵਿਖੇ ਕਣਕ ਦੀ ਖਰੀਦ ਸ਼ੁਰੂ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਮਿਸ਼ਨ ਏਜੰਟ ਗੁਰਪਿੰਦਰ ਸਿੰਘ ਲਾਲੀ ਚੋਧਰੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਵੱਲੋਂ ਮੰਡੀ ਰੰਗੜ ਨੰਗਲ ਵਿਖੇ ਕਣਕ ਦੀ ਸ਼ੁਰੂਆਤ ਕਰ ਦਿੱਤੀ ਗਈ ਜਿਸ ਦਾ ਉਦਘਾਟਨ ਅਮਰੀਕ ਸਿੰਘ ਕਿਸ਼ਨਕੋਟ , ਐਡਵੋਕੇਟ ਨਿਸ਼ਾਨ ਸਿੰਘ ਵੱਲੋਂ ਕੀਤਾ ਗਿਆ। ਇਸ ਦੌਰਾਨ ਇੰਸਪੈਕਟਰ ਮਾਰਕਫੈਡ ਹਰਸਿਮਰਨ ਸਿੰਘ , ਪਵਨ ਕੁਮਾਰ ਸੁਪਰਵਾਈਜ਼ਰ ਮਾਰਕਿਟ ਕਮੇਟੀ ਵੱਲੋਂ ਅਨਾਜ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਸੁਖਦੇਵ ਸਿੰਘ ਰੋਮੀ ਪੀ ਏ , ਅਵਤਾਰ ਸਿੰਘ ਚੋਧਰੀਵਾਲ, ਕਰਨਬੀਰ ਸਿੰਘ ਚੋਧਰੀਵਾਲ, ਅਮਨਦੀਪ ਸਿੰਘ ਲੱਕੀ, ਗੁਰਪਿੰਦਰ ਸਿੰਘ ਜ਼ੈਲਦਾਰ ਬੋਹਜਾ, ਰਵਿੰਦਰ ਸਿੰਘ ਕਲਸੀ ਐਸ.ਡੀ.ਓ. , ਚਰਨਜੀਤ ਸਿੰਘ ਗੋਲਡੀ , ਰਮਨਜੀਤ ਸਿੰਘ ਲਾਡੀ , ਪੁਨੀਤ ਸਿੰਘ ਚੌਧਰੀਵਾਲ , ਸਤਿੰਦਰ ਸਿੰਘ ਲੰਬੜਦਾਰ , ਸੰਮਤੀ ਮੈਂਬਰ ਹਿਰਦੇਪਾਲ ਸਿੰਘ , ਪਰਮਜੀਤ ਸਿੰਘ ਪੰਮਾ , ਸਾਹਿਬਜੀਤ ਸਿੰਘ ਪ੍ਰਧਾਨ ਆੜਤੀ , ਕੁਲਵੰਤ ਸਿੰਘ ਆੜ੍ਹਤੀ , ਸਰਬਜੀਤ ਸਿੰਘ ਸਿੱਧੂ ਆੜ੍ਹਤੀ , ਪ੍ਰਵੇਜਇੰਦਰ ਸਿੰਘ ਆੜ੍ਹਤੀ, ਆਤਮਾ ਸਿੰਘ ਆੜ੍ਹਤੀ, ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments