spot_img
Homeਮਾਝਾਗੁਰਦਾਸਪੁਰਸਵੈ –ਰੋਜਗਾਰ ਸਥਾਪਤ ਕਰਨ ਦੇ ਚਾਹਵਾਨ ਪ੍ਰਾਰਥੀ 30 ਮਾਰਚ ਨੂੰ ਜਿਲ੍ਹਾ ਰੋਜਗਾਰ...

ਸਵੈ –ਰੋਜਗਾਰ ਸਥਾਪਤ ਕਰਨ ਦੇ ਚਾਹਵਾਨ ਪ੍ਰਾਰਥੀ 30 ਮਾਰਚ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਪਹੁੰਚ ਕਰਨ ।

ਗੁਰਦਾਸਪੁਰ  28 ਮਾਰਚ : ((ਮੁਨੀਰਾ ਸਲਾਮ ਤਾਰੀ) ) :- ਪੰਜਾਬ ਸਰਕਾਰ ਦੇ ਘਰਘਰ ਰੋਜਗਾਰ ਯੋਜਨਾ ਤਹਿਤ ਜਿਥੇ ਨੋਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ , ਉਧਰ ਦੂਜੇ ਪਾਸੇ ਜਿਹੜੇ ਪ੍ਰਾਰਥੀ ਸਵੈ –ਰੋਜਗਾਰ ਕਰਨ ਦੇ ਲਈ ਲੋਨ ਲੈਣ ਦੇ ਚਾਹਵਾਨ ਹਨ,ੳਨ੍ਹਾਂ ਨੂੰ ਸਵੈਰੋਜਗਾਰ ਦੀਆਂ ਸਕੀਮਾਂ ਜਿਵੇ ਕਿ ਪਸ਼ੂ ਪਾਲਨ , ਬਕਰੀ ਪਾਲਨ ਅਤੇ ਡੇਅਰੀ ਦਾ ਕੰਮ ਸੁਰੂ ਕਰਨ ਲਈ ਲੋਨ ਦਿੱਤੇ ਜਾ ਰਹੇ ਹਨ  ਇਸ ਸਬੰਧ ਵਿੱਚ ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਅਪਸਰ ਪ੍ਰਸੋਤਮ ਸਿੰਘ  ਵੱਲੋ ਦੱਸਿਆ ਗਿਆ ਕਿ ਜਿਹੜੇ ਪ੍ਰਾਰਥੀ ਸਵੈਰੋਜਗਾਰ ਦੇ ਲਈ ਲੋਨ ਲੈ ਕੇ ਆਪਣੇ ਕੰਮ ਦੀ ਸੁਰੂਆਤ ਕਰਨਾ ਚਾਹੁੰਦਾ ਹੈ , ਉਹ ਪ੍ਰਾਰਥੀ ਪ੍ਰਧਾਨ ਮੰਤਰੀ  ਮੁਦਰਾ ਸਕੀਮ , ਪ੍ਰਧਾਨ ਮੰਤਰੀ ਰੋਜਗਾਰ ਜਨਰੇਸ਼ਨ ਪ੍ਰੋਗਰਾਮ ਅਤੇ ਸਟੈਡ ਅੱਪ ਇੰਡੀਆ  ਦੇ ਤਹਿਤ ਆਪਣਾ ਸਵੈ ਰੋਜਗਾਰ ਕਰਨ ਦੇ ਲਈ ਲੋਨ ਲੈ ਸਕਦੇ ਹਨ ।। ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਵਿਖੇ ਜਿਹੜੇ ਲੜਕੇ ਅਤੇ ਲੜਕੀਆਂ ਸਵੈ ਰੋਜਗਾਰ ਦੇ ਲਈ ਲੋਨ ਲੈ ਕੇ ਆਪਦਾ ਸਵੈ ਰੋਜਗਾਰ ਦਾ ਕੰਮ ਸੁਰੂ ਕਰਨਾ ਚਾਹੁੰਦੇ ਹਨ ਉਹ ਸਟੈਂਡ ਅਪ ਇੰਡੀਆ ਦੇ ਤਹਿਤ ਇਸ ਸੁਨੈਹਰੀ ਮੌਕੇ ਦਾ ਲਾਭ ਲੈ ਸਕਦੇ ਹਨ ਤੇ ਭਵਿੱਖ ਵਿੱਚ ਸਵੈ –ਰੋਜਗਾਰ  ਦਾ ਕੰਮ ਸੁਰੂ ਕਰਕੇ ਆਤਕ ਨਿਰਭਰ ਬਣ ਸਕਦੇ ਹਨ  ਸਟੈਡ ਅਪ ਇੰਡੀਆ ਦੇ ਤਹਿਤ ਜਿਹੜੇ ਲੜਕੇ ਲੜਕੀਆਂ 18 ਸਾਲ ਤੋ ਉਪਰ ਹਨ , ਉਹ ਪ੍ਰਾਰਥੀ 10 ਲੱਖ ਤੋ ਲੈ ਕੇ 1 ਕਰੋੜ ਰੁਪਏ ਦਾ ਲੋਨ ਲੈ ਕੇ ਮੈਨੂਫੈਕਚਰਿੰਗ ਟੁਰਡਿੰਗ ਐਂਡ ਸਰਵਿਸ ਸੈਕਟਰ ਦੇ ਵਿੱਚ ਸਵੈ ਰੋਜਗਾਰ ਦਾ ਕੰਮ ਸੁਰੂ ਕਰ ਸਕਦੇ ਹਨ ਸਵੈ ਰੋਜਗਾਰ ਕਰਨ ਚਾਹਵਾਦ ਪ੍ਰਾਰਥੀ 30ਮਾਰਚ 2022  ਨੂੰ ਸਵੇਰੇ 9-00 ਵਜੇ ਜਿਲ੍ਹੇ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਬੀਬਲਾਕ ਡੀਸੀ ਕੰਪਲੈਕਸ ਕਮਰਾ ਨੰ: 217 ਵਿਖੇ ਪਹੁੰਚ ਕਰਕੇ ਮੌਕੇ ਤੇ ਆਪਣਾ ਲੋਨ ਫਾਰਮ ਭਰ ਸਕਦੇ ਹਨ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments