spot_img
Homeਮਾਝਾਗੁਰਦਾਸਪੁਰਨੱਤ ਮੌਕਲ ਦੀ ਟੀਮ ਨੇ ਕੰਡੀਲਾ ਨੂ ਹਰਾ ਕੇ ਟਰਾਫੀ ਅਪਣੇ ਨਾਮ...

ਨੱਤ ਮੌਕਲ ਦੀ ਟੀਮ ਨੇ ਕੰਡੀਲਾ ਨੂ ਹਰਾ ਕੇ ਟਰਾਫੀ ਅਪਣੇ ਨਾਮ ਕੀਤੀ

ਕਾਦੀਆ 27 ਮਾਰਚ (ਸਲਾਮ ਤਾਰੀ) ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਦੀ ਯਾਦ ਵਿਚ ਪਿੰਡ ਨੱਤ ਵਿਖੇ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ਼ ਸਾਲਾਨਾ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਇਸ ਟੂਰਨਾਮੈਂਟ ਵਿਚ 32 ਟੀਮਾਂ ਨੇ ਸ਼ਿਰਕਤ ਕੀਤੀ ਫਾਇਨਲ ਮੁਕਾਬਲਾ ਪਿੰਡ ਨੱਤਮੋਕਲ ਅਤੇ ਕੰਡੀਲਾ ਦੀ ਟੀਮਾਂ ਵਿਚਕਾਰ ਖੇਡੀਆ ਗਿਆ ਅਤੇ ਇਸ ਰੋਮਾਂਚਕ ਮੁਕਾਬਲੇ ਵਿੱਚ ਨੱਤ ਮੌਕਲ ਨੇ ਇੱਕ ਗੋਲ ਦੀ ਲੀਡ ਹਾਸਲ ਕਰ ਕੇ ਫਾਇਨਲ ਮੁਕਾਬਲਾ ਅਪਣੇ ਨਾਮ ਕੀਤਾ ਜਿਤਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਜਦ ਕਿ ਦੂਜਾ ਇਨਾਮ 25 ਹਜ਼ਾਰ ਰੁਪਏ ਦਿੱਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਹਰਗੋਬਿੰਦਪੁਰ ਅਮਰਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments