spot_img
Homeਮਾਝਾਗੁਰਦਾਸਪੁਰਜੇਤੂ ਸਰਜਾ ਨੇ ਅਹਿਮਦੀਆ ਫੁਟਬਾਲ ਕਲਬ ਕਾਦੀਆਂ ਨੂੰ ਹਰਾ ਕੇ ਮਸਰੂਰ ਟਰਾਫੀ...

ਜੇਤੂ ਸਰਜਾ ਨੇ ਅਹਿਮਦੀਆ ਫੁਟਬਾਲ ਕਲਬ ਕਾਦੀਆਂ ਨੂੰ ਹਰਾ ਕੇ ਮਸਰੂਰ ਟਰਾਫੀ ਤੇ ਕਬਜ਼ਾ ਕੀਤਾ

ਕਾਦੀਆਂ 3 ਮਾਰਚ (ਮੁਨੀਰਾ ਸਲਾਮ ਤਾਰੀ) ਕਾਦੀਆਂ ਵਿਚ ਚਲ ਰਹੇ ਮਸਰੂਰ ਫੁਟਬਾਲ ਟੂਰਨਾਮੈਂਟ ਵਿਚ ਫਾਈਨਲ ਮੁਕਾਬਲਾ ਅਹਿਮਦੀਆ ਫੁਟਬਾਲ ਕਲਬ ਕਾਦੀਆਂ ਅਤੇ ਜੇਤੂ ਸਰਜਾ ਦੇ ਦਰਮਿਆਨ ਖੇਡਿਆ ਗਿਆ ਦੋਨਾਂ ਟੀਮਾਂ ਵਿਚ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ ਜੇਤੂ ਸਰਜਾ ਦੀ ਟੀਮ ਨੇ ਪਹਿਲਾਂ ਗੋਲ ਕਰ ਕੇ ਲੀਡ ਬਣਾਈ ਰੱਖੀ ਦੂਜੇ ਹਾਫ ਵਿਚ ਅਹਿਮਦੀਆ ਫੁਟਬਾਲ ਕਲਬ ਨੇ ਗੋਲ ਕਰ ਕੇ ਬਰਾਬਰੀ ਕਰ ਲਈ ਫੁਲ ਟਾਈਮ ਤੱਕ ਦੋਨਾਂ ਟੀਮਾਂ ਇਕ ਇਕ ਗੋਲ ਨਾਲ ਬਰਾਬਰ ਰਹੀਆਂ। ਟਾਈਬਰੇਕਰ ਨਾਲ ਮੈਚ ਦਾ ਫੈਸਲਾ ਕੀਤਾ ਗਿਆ ਵਿਚ ਜੇਤੂ ਸਰਜਾ ਨੇ ਜਿੱਤ ਹਾਸਲ ਕਰ ਕੇ ਮਸਰੂਰ ਟਰਾਫੀ ਤੇ ਕਬਜ਼ਾ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments