spot_img
Homeਮਾਝਾਗੁਰਦਾਸਪੁਰਮਸਰੂਰ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਟੀਮਾਂ ਨੇ ਸੈਮੀਫਾਈਨਲ ਵਿੱਚ ਜਗਾ ਬਣਾਈ

ਮਸਰੂਰ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਟੀਮਾਂ ਨੇ ਸੈਮੀਫਾਈਨਲ ਵਿੱਚ ਜਗਾ ਬਣਾਈ

ਕਾਦੀਆ 2 ਮਾਰਚ ( ਮੁਨੀਰਾ ਸਲਾਮ ਤਾਰੀ) ਕਾਦੀਆ ਵਿਖੇ ਚੱਲ ਰਹੇ ਮਸਰੂਰ ਫੁੱਟਬਾਲ ਟੂਰਨਾਮੈਂਟ ਜਿਸ ਦਾ ਉਦਘਾਟਨ 28 ਫ਼ਰਵਰੀ ਨੂ ਕੀਤਾ ਗਿਆ ਸੀ ਜਿਸ ਵਿੱਚ ਜ਼ਿਲਾ ਗੁਰਦਾਸਪੁਰ ਦੀ 16 ਟੀਮਾਂ ਨੇ ਭਾਗ ਲਿਆ ਟੂਰਨਾਮੈਂਟ ਦੇ ਦੂਜੇ ਦਿਨ ਅਹਿਮਦੀਆ ਫੁੱਟਬਾਲ ਕਲੱਬ ਕਾਦੀਆ, ਜੇਤੂਸਰਜਾ, ਪੀਰੌਸ਼ਾ, ਅਤੇ ਬਾਈਬਲ ਚੱਕ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਅੱਜ ਅਹਿਮਦੀਆ ਫੁੱਟਬਾਲ ਕਲੱਬ ਕਾਦੀਆ ਅਤੇ ਪੀਰੌਸ਼ਾ ਦਾ ਪਹਿਲਾ ਸੈਮੀਫਾਈਨਲ ਖੇਡੀਆ ਜਾਣਾ ਹੈ ਜਦ ਕੇ ਦੂਜਾ ਸੈਮੀਫਾਈਨਲ ਜੇਤੂਸਰਜਾ ਅਤੇ ਬਾਈਬਲ ਚੱਕ ਦੇ ਦਰਮਿਆਨ ਖੇਡੀਆ ਜਾਣਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments