spot_img
Homeਮਾਝਾਗੁਰਦਾਸਪੁਰਪਿੰਡ ਚੱਕ ਚਾਓ ਚ ਵੈਕਸੀਨ ਲਗਾਈ

ਪਿੰਡ ਚੱਕ ਚਾਓ ਚ ਵੈਕਸੀਨ ਲਗਾਈ

ਕਾਦੀਆਂ 23 ਜੂਨ (  ਸਲਾਮ ਤਾਰੀ ) ਡੀ ਸੀ ਗੁਰਦਾਸਪੁਰ ਅਤੇ ਸਿਵਲ ਸਰਜਨ ਅਤੇ ਐਸ ਐਮ ਓ ਸ ਗੁਰੁਦਆਲ ਸਿੰਘ ਦੀ ਅਗਵਾਈ ਹੇਠ ਪਿੰਡ ਚੱਕ ਚਾਓ ਵਿਚ ਪਰਮਜੀਤ ਕੋਰ  ਨੇ ਰਾਜਵਿੰਦਰ ਕੋਰ ਆਸ਼ਾ ਦੀ ਮਦਦ ਨਾਲ 40 ਵਿਅਕਤੀਆਂ ਨੂੰ ਕੋਵਿਡ 19 ਦੀ ਵੈਕਸੀਨ ਲਗਾਈ 18 ਸਾਲ ਤੋਂ ਓਪਰ ਦੇ ਪਿੰਡ ਦੇ ਨੋਜਵਾਨਾਂ ਨੂੰ ਸੋ ਫੀਸਦ ਵੈਕਸੀਨ ਲਗਾ ਦਿਤੀ ਗਈ ਹੈ । ਇਸ ਮੋਕੇ ਤੇ ਸਰਪੰਚ ਅਤੇ ਪੰਚ ਹਾਜਿਰ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments