Home ਗੁਰਦਾਸਪੁਰ ਪਿੰਡ ਚੱਕ ਚਾਓ ਚ ਵੈਕਸੀਨ ਲਗਾਈ

ਪਿੰਡ ਚੱਕ ਚਾਓ ਚ ਵੈਕਸੀਨ ਲਗਾਈ

172
0

ਕਾਦੀਆਂ 23 ਜੂਨ (  ਸਲਾਮ ਤਾਰੀ ) ਡੀ ਸੀ ਗੁਰਦਾਸਪੁਰ ਅਤੇ ਸਿਵਲ ਸਰਜਨ ਅਤੇ ਐਸ ਐਮ ਓ ਸ ਗੁਰੁਦਆਲ ਸਿੰਘ ਦੀ ਅਗਵਾਈ ਹੇਠ ਪਿੰਡ ਚੱਕ ਚਾਓ ਵਿਚ ਪਰਮਜੀਤ ਕੋਰ  ਨੇ ਰਾਜਵਿੰਦਰ ਕੋਰ ਆਸ਼ਾ ਦੀ ਮਦਦ ਨਾਲ 40 ਵਿਅਕਤੀਆਂ ਨੂੰ ਕੋਵਿਡ 19 ਦੀ ਵੈਕਸੀਨ ਲਗਾਈ 18 ਸਾਲ ਤੋਂ ਓਪਰ ਦੇ ਪਿੰਡ ਦੇ ਨੋਜਵਾਨਾਂ ਨੂੰ ਸੋ ਫੀਸਦ ਵੈਕਸੀਨ ਲਗਾ ਦਿਤੀ ਗਈ ਹੈ । ਇਸ ਮੋਕੇ ਤੇ ਸਰਪੰਚ ਅਤੇ ਪੰਚ ਹਾਜਿਰ ਸੀ ।

Previous articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਿਜਲੀ ਘਰ ਕਾਦੀਆਂ ਮੁਹਰੇ ਰੋਸ਼ ਪ੍ਰਦਰਸ਼ਨ ਕੀਤਾ
Next articleਸਬ ਸੈਂਟਰ ਬਹਾਦਰਪੁਰ ਰਜੋਆ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ
Editor at Salam News Punjab

LEAVE A REPLY

Please enter your comment!
Please enter your name here